Maninder Singh Kapial

Maninder Singh Kapial Loyalty to country ALWAYS. Loyalty to government, when it deserves it.

ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਗੁਰੂ ਸਾਹਿਬ ਤੋਂ ਆਸ਼ੀਰਵਾਦ ਪ੍ਰਾਪਤ ਕਰਨ ਦਾ ਮੌਕਾ ਮਿਲਿਆ ਗੁਰੂ ਸਾਹਿਬ ਦੇ ਚਰਨਾਂ ਚ ਨਤਮਸਤਕ ਹੋ ਕ...
05/04/2026

ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਗੁਰੂ ਸਾਹਿਬ ਤੋਂ ਆਸ਼ੀਰਵਾਦ ਪ੍ਰਾਪਤ ਕਰਨ ਦਾ ਮੌਕਾ ਮਿਲਿਆ ਗੁਰੂ ਸਾਹਿਬ ਦੇ ਚਰਨਾਂ ਚ ਨਤਮਸਤਕ ਹੋ ਕੇ ਸਮੂਹ ਲੀਡਰ ਸਿਪ ਵੱਲੋ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਸ ਮੌਕੇ ਸੂਬਾ ਮੀਤ ਪ੍ਰਧਾਨ ਸਰਦਾਰ ਵਿਕਰਮਜੀਤ ਸਿੰਘ ਚੀਮਾ ਸ਼ਰੂਪ ਚੰਦ ਸਿੰਗਲਾਂ,ਗੁਰਪ੍ਰੀਤ ਸਿੰਘ ਮਲੂਕਾ,ਸਤੀਸ਼ ਅਸੀਜਾ,ਯਾਦਵਿੰਦਰ ਸੰਟੀ,ਗੋਮਾ ਰਾਮ, ਅਤੇ ਸਮੂਹ ਲੀਡਰਸ਼ਿਪ ਨਾਲ ਸੀ। 🙏💫🌟
BJP Punjab
Bikramjit Singh Cheema

Address

Vpo Kapial
Bhawanigarh
9779304635

Alerts

Be the first to know and let us send you an email when Maninder Singh Kapial posts news and promotions. Your email address will not be used for any other purpose, and you can unsubscribe at any time.

Share