Pind Bhadaur ਭਦੌੜ

Pind Bhadaur ਭਦੌੜ I Love Pind Bhadaur

ਸ਼ਕਤੀਮਾਨ ਵੀ ਖੜ੍ਹ ਗਿਆ ਵੋਟਾਂ ਚ
22/04/2026

ਸ਼ਕਤੀਮਾਨ ਵੀ ਖੜ੍ਹ ਗਿਆ ਵੋਟਾਂ ਚ

22/04/2026
ਹੁਣ ਭਦੌੜ ਦੇ ਇਹ ਦੋਵੇਂ ਹੀਰੇ ਪੂਰੀ ਦੁਨੀਆ ਦੇ ਸਟੇਜਾਂ 'ਤੇ ਚਮਕਣ ਲਈ ਤਿਆਰ ਨੇ। ਅਰਜਨ ਢਿੱਲੋਂ ਤੇ ਹਸਤਿੰਦਰ ਵੱਲੋਂ 2026 ਦੇ ਵਰਲਡ ਟੂਰ ਦਾ ਵੱਡ...
14/03/2026

ਹੁਣ ਭਦੌੜ ਦੇ ਇਹ ਦੋਵੇਂ ਹੀਰੇ ਪੂਰੀ ਦੁਨੀਆ ਦੇ ਸਟੇਜਾਂ 'ਤੇ ਚਮਕਣ ਲਈ ਤਿਆਰ ਨੇ। ਅਰਜਨ ਢਿੱਲੋਂ ਤੇ ਹਸਤਿੰਦਰ ਵੱਲੋਂ 2026 ਦੇ ਵਰਲਡ ਟੂਰ ਦਾ ਵੱਡਾ ਐਲਾਨ!

ਭਦੌੜ ਦੇ ਸਰਕਾਰੀ ਸਕੂਲ ਦੀ ਸ਼ੈਸ਼ਨ 1952-1953 ਦੀ ਅੱਠਵੀਂ ਕਲਾਸ ਦੀ ਗਰੁੱਪ ਫੋਟੋ 🥰🥰🥰ਜੇਕਰ ਕਿਸੇ ਨੂੰ ਹੋਰ ਜਾਣਕਾਰੀ ਹੋਵੇ ਤਾਂ ਨਿੱਜੀ ਦੱਸ ਦੇਣਾ ...
14/03/2026

ਭਦੌੜ ਦੇ ਸਰਕਾਰੀ ਸਕੂਲ ਦੀ ਸ਼ੈਸ਼ਨ 1952-1953 ਦੀ ਅੱਠਵੀਂ ਕਲਾਸ ਦੀ ਗਰੁੱਪ ਫੋਟੋ 🥰🥰🥰

ਜੇਕਰ ਕਿਸੇ ਨੂੰ ਹੋਰ ਜਾਣਕਾਰੀ ਹੋਵੇ ਤਾਂ ਨਿੱਜੀ ਦੱਸ ਦੇਣਾ ਜੀ
ਭਦੌੜ ਸਕੂਲ ਦਾ ਨਾਮ ਅਤੇ ਸਕੂਲ ਅੱਠਵੀਂ ਤੱਕ ਸੀ (ਇਹ ਜਾਣਾਕਰੀ ਮਾਸਟਰ ਵਿਸ਼ਾਲ ਜੀ ਦੇ ਪਿਤਾ ਜੀ ਸਾਧੂ ਰਾਮ ਮਾਸਟਰ ਜੀ ਨੇ ਜਾਣਕਾਰੀ ਦਿੱਤੀ ਸੀ ਕਿ ਇਹ ਸਕੂਲ ਅਜ਼ਾਦੀ ਤੋਂ ਕਾਫੀ ਸਮਾਂ ਬਾਦ ਤੱਕ ਮਿਡਲ ਸਕੂਲ ਸੀ ) ਮਾਸਟਰ ਗੀਤਾ ਰਾਜ ਜੀ ਨੇ ਇਸ ਸਕੂਲ ਤੋਂ ਅੱਠਵੀਂ ਪਾਸ ਕੀਤੀ ਅਤੇ ਦਸਵੀਂ ਮੋਗੇ ਦੇ DM ਵਿੱਚ ਪਾਸ ਕੀਤੀ ਉਸ ਸਮੇ ਲਾਹੌਰ ਯੂਨੀਵਰਸਿਟੀ ਸੀ "ਪੰਜਾਬ")।ਸਾਲ 1948 ਚ ਭਦੌੜ ਮਾਸਟਰ ਦਇਆ ਕ੍ਰਿਸ਼ਨ ਜੀ ਦੇ ਘਰ ਬਠਿੰਡੇ ਦਾ DEO ਆਇਆ ਅਤੇ ਕਿਸੇ ਦਸਵੀਂ ਪਾਸ ਬਾਰੇ ਪੁੱਛਿਆ ਤਾਂ ਉਹਨਾਂ ਨੇ ਮਾਸਟਰ ਗੀਤਾ ਰਾਜ ਜੀ ਬਾਰੇ ਦੱਸਿਆ ।ਉਹਨਾਂ ਨੂੰ ਘਰ ਸੱਦ ਕੇ ਪ੍ਰਾਇਮਰੀ ਸਕੂਲ ਕੋਠੇ ਗੁਰੂ ਵਿਖੇ ਉਸ ਸਮੇ ਨਿਯੁਕਤ ਕਰਕੇ ਭੇਜਿਆ ਗਿਆ।ਇਸ ਦੇ ਨਾਲ ਮਹੱਤਵ ਪੂਰਨ ਇਹ ਹੈ ਕਿ ਉਸ ਸਮੇ ਭਦੌੜ ਇਕ ਪਬਲਿਕ ਸਕੂਲ ਵੀ ਸੀ (ਹੈਡ ਮਾਸਟਰ ਦੇ ਨਾਮ ਨਾਲ ਦੇਖੋ)

ਬਰਨਾਲਾ ਦੇ ਆਉਟਲੇਟ ਵਿੱਚੋ ਸਮੇਸ਼ ਦੇ ਅਚਾਨਕ ਜਾਣ ਕਾਰਨ ਲੋਕਾਂ ਦੇ ਖਰੀਦੇ ਕਾਰਡ ਹੋਏ ਬੈਕਾਰ ! ਨਵਾਂ ਗੇਮਿੰਗ ਜੋਨ ਆਇਆ !!!
10/11/2025

ਬਰਨਾਲਾ ਦੇ ਆਉਟਲੇਟ ਵਿੱਚੋ ਸਮੇਸ਼ ਦੇ ਅਚਾਨਕ ਜਾਣ ਕਾਰਨ ਲੋਕਾਂ ਦੇ ਖਰੀਦੇ ਕਾਰਡ ਹੋਏ ਬੈਕਾਰ ! ਨਵਾਂ ਗੇਮਿੰਗ ਜੋਨ ਆਇਆ !!!

ਭਦੌੜ ਵਾਲੇ...
15/07/2025

ਭਦੌੜ ਵਾਲੇ...

Address

Bhadaur
148102

Telephone

+919041050108

Website

Alerts

Be the first to know and let us send you an email when Pind Bhadaur ਭਦੌੜ posts news and promotions. Your email address will not be used for any other purpose, and you can unsubscribe at any time.

Contact The Organization

Send a message to Pind Bhadaur ਭਦੌੜ:

Share

Category