Sewa Team Alike

Sewa Team Alike ਸੇਵਾ ਟੀਮ ਆਲੀਕੇ

ਸੇਵਾ ਟੀਮ ਆਲੀਕੇ ਹਮੇਸ਼ਾ ਆਪਣੇ ਪਿੰਡ ਲਈ , ਆਪਣਿਆਂ  ਲਈ ਉਹਨਾਂ ਦੇ ਦੁਖਾਂ ਸੁੱਖਾਂ ਵਿੱਚ ਹਮੇਸ਼ਾ ਨਾਲ ਹੈ , ਆਓ ਆਪਾਂ ਸਾਰੇ ਆਪਣੀਆਂ ਆਕੜਾਂ ਗੁਸ...
05/06/2026

ਸੇਵਾ ਟੀਮ ਆਲੀਕੇ ਹਮੇਸ਼ਾ ਆਪਣੇ ਪਿੰਡ ਲਈ , ਆਪਣਿਆਂ ਲਈ ਉਹਨਾਂ ਦੇ ਦੁਖਾਂ ਸੁੱਖਾਂ ਵਿੱਚ ਹਮੇਸ਼ਾ ਨਾਲ ਹੈ , ਆਓ ਆਪਾਂ ਸਾਰੇ ਆਪਣੀਆਂ ਆਕੜਾਂ ਗੁਸੇ ਗਿਲੇ ਛੱਡ ਕੇ ਉਹਨਾਂ ਦੀ ਬਾਂਹ ਫੜੀਏ 🙏🏻




donate volunteer help love support india donation community children socialwork fundraising nonprofitorganization instagood ngoindia socialgood covid humanity giveback donations change foundation volunteering africa givingback dogood fundraiser

ਇਸ ਦਲਦਲ ਵਿੱਚੋਂ ਨਿਕਲੋ ਜਵਾਨੋਂ 🙏🏻
05/06/2026

ਇਸ ਦਲਦਲ ਵਿੱਚੋਂ ਨਿਕਲੋ ਜਵਾਨੋਂ 🙏🏻

04/06/2026
04/06/2026

ਸੇਵਾ ਟੀਮ ਆਲੀਕੇ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਤਾਂ ਜੋ ਆਪਣਿਆਂ ਨੂੰ ਇਹਨਾਂ ਨਸਿਆਂ ਦੀ ਦਲਦਲ ਵਿੱਚੋਂ ਕੱਢਿਆ ਜਾਵੇ, ਤਾਂ ਜੋ ਕਿਸੇ ਦਾ ਜਵਾਨ ਪੁਤ ਜਾਂ ਧੀ ਇਸ ਭੈੜੇ ਨਸ਼ੇ ਦੀ ਭੇਟ ਨਾਂ ਚੜੇ , ਸਾਡੇ ਪਿੰਡ ਆਲੀਕੇ ਨੂੰ ਇਹ ਬੇਨਤੀ ਹੈ ਕਿ ਸਾਡੇ ਪਿੰਡ ਦਾ ਦਾ ਕੋਈ ਵੀ ਭੈਣ ਭਰਾ ਇਸ ਨਸ਼ੇ ਦੇ ਕੋਹੜ ਨੂੰ ਵੰਡਣਾਂ ਚਾਹੁੰਦਾ ਹੈ ਤਾਂ ਸਾਡੇ ਨਾਲ ਸੰਪਰਕ ਕਰਿਓ 🙏🏻




addiction meme medicine pharmacy love w**d drugabuse drugmemes recovery mentalhealth health medical pharmacology pharmacist high saynotodrugs depression mentalhealthawareness substanceabuse alcoholism narcotics sobriety drugabuseawareness l*d w**dmemes pharma

03/06/2026

🙏🏻 ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜੇ ਵੀ ਭਹਾ ਦਿਮਾਗੀ ਤੌਰ ਤੇ ਪੂਰੇ ਤੰਦਰੁਸਤ ਨਹੀਂ ਹਨ ਉਨ੍ਹਾਂ ਨੂੰ ਤੰਗ ਨਾਂ ਕਰਿਆ ਕਰੋ, ਕਿਉਂਕਿ ਨਾਂ ਤਾਂ ਉਹ ਚਲਾਕੀ ਜਾਣਦੇ ਆ , ਤੇ ਨਾਂ ਹੀ ਬਦਲਾ ਲੈਣਾ, ਬੱਸ ਜ਼ਿੰਦਗੀ ਬਤੀਤ ਕਰ ਰਹੇ ਨੇ, ਤਰਸ ਕੋ ਕਮਲੇ ਇਹ ਨਹੀਂ ਅਸੀਂ ਲੋਕ ਆ ਜੋ ਸਿਆਣੇ ਹੋਕੇ ਵੀ ਨਹੀਂ ਸਮਝਦੇ 😞🙏🏻



fitness nonprofit education art health charity motivation supportlocal volunteer fun music mentalhealth smallbusiness donate giveback shoplocal wellness instagood local yoga business inspiration life friends culture crossfit

Address

Village-Alike, Dist. Bathinda, Teh. Phool
Bathinda
151104

Alerts

Be the first to know and let us send you an email when Sewa Team Alike posts news and promotions. Your email address will not be used for any other purpose, and you can unsubscribe at any time.

Share

Category