ਆਪਣਾ ਢੇਲਵਾਂ

  • Home
  • ਆਪਣਾ ਢੇਲਵਾਂ

ਆਪਣਾ ਢੇਲਵਾਂ Village Dhelwan

11/03/2026

ਸਾਰੀ ਸੰਗਤ ਨੂੰ ਬੇਨਤੀ ਹੈ ਕਿ ਕੱਲ੍ਹ 12 ਮਾਰਚ 2026 ਦਿਨ ਵੀਰਵਾਰ ਨੂੰ
ਗੁਰਮਤ ਅਤੇ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ ਨਵੇਂ ਸਾਲ ਦੀ ਖੁਸ਼ੀ ਵਿੱਚ ਸਾਰੇ ਨਗਰ ਦੀਆਂ ਸੰਗਤਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਸੱਥ ਵਿੱਚ ਪ੍ਰਕਾਸ਼ ਕਰਵਾਏ ਜਾਣੇ ਹਨ ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਗੁਰਦੁਆਰਾ ਸਾਹਿਬ ਤੋਂ ਸੱਥ ਤੱਕ ਸੇਵਾ ਨਿਭਾਉਣ ਸਮੇਂ ਗੁਰੂ ਸਾਹਿਬ ਦੇ ਸਤਿਕਾਰ ਵਿੱਚ ਸਾਰੀ ਸੰਗਤ ਨੂੰ ਨਾਲ ਆਉਣ ਬਾਰੇ ਬੇਨਤੀ ਹੈ ।
ਪਿੰਡ ਦੀ ਵੱਧ ਤੋਂ ਵੱਧ ਸੰਗਤ ਨੇ ਗੁਰੂ ਸਾਹਿਬ ਦੇ ਨਾਲ ਆਉਣਾ ਹੈ ।
ਸਭ ਨੂੰ ਬੇਨਤੀ ਹੈ ਕਿ 7:30 ਵਜੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ।
ਜੇਕਰ ਸੰਭਵ ਹੋ ਸਕੇ ਤਾਂ ਹਰੇਕ ਨੌਜਵਾਨ ਵੀਰਾਂ ਬੱਚਿਆਂ ਨੇ ਕੇਸਰੀ ਪੱਗਾਂ ਬੰਨਣੀਆਂ ਹਨ ।
ਮਾਤਾਵਾਂ ਭੈਣਾਂ ਬੱਚੀਆਂ ਨੇ ਕੇਸਰੀ ਰੰਗ ਦੀਆਂ ਚੁੰਨੀਆਂ ਲੈਣੀਆਂ ਹਨ ।

Address

Dhelwan

151102

Telephone

9814521131

Website

Alerts

Be the first to know and let us send you an email when ਆਪਣਾ ਢੇਲਵਾਂ posts news and promotions. Your email address will not be used for any other purpose, and you can unsubscribe at any time.

Contact The Organization

Send a message to ਆਪਣਾ ਢੇਲਵਾਂ:

  • Want your organization to be the top-listed Government Service?

Share