Akali Dal Waris Punjab De Bathinda

Akali Dal Waris Punjab De Bathinda Contact information, map and directions, contact form, opening hours, services, ratings, photos, videos and announcements from Akali Dal Waris Punjab De Bathinda, Political Party, Bathinda.

ਅਕਾਲੀ ਦਲ (ਵਾਰਿਸ ਪੰਜਾਬ ਦੇ) ਇੱਕ ਗਤੀਸ਼ੀਲ ਅਤੇ ਪ੍ਰਗਤੀਸ਼ੀਲ ਸਿਆਸੀ ਪਾਰਟੀ ਹੈ, ਜੋ ਪੰਜਾਬ ਵਿੱਚ ਸਕਾਰਾਤਮਕ ਤਬਦੀਲੀ ਅਤੇ ਲੋਕਾਂ ਨੂੰ ਸਸ਼ਕਤ ਕਰਨ ਲਈ ਸਮਰਪਿਤ ਹੈ। ਇਹ ਪੇਜ ਪਾਰਟੀ ਦੇ ਬਠਿੰਡੇ ਜਿਲੇ ਨਾਲ ਸੰਬੰਧਿਤ ਹੈ ॥

29/04/2026

Akali Dal Waris Punjab De Bathinda

ਸੰਗਤ ਨੂੰ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ
23/04/2026

ਸੰਗਤ ਨੂੰ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ

ਅਕਾਲੀ ਦਲ ਵਾਰਿਸ ਪੰਜਾਬ ਦੇ ਬਠਿੰਡਾ ਵੱਲੋਂ ਰਾਜਵੰਤ ਸਿੰਘ ਟਿਵਾਣਾ ਨੂੰ ਬਲਾਕ ਬਠਿੰਡਾ 1, ਗੁਰਜਿੰਦਰ ਸਿੰਘ ਭਾਈਕਾ ਨੂੰ ਬਲਾਕ ਬਠਿੰਡਾ 2 ਤੇ ਮੇਜਰ...
20/04/2026

ਅਕਾਲੀ ਦਲ ਵਾਰਿਸ ਪੰਜਾਬ ਦੇ ਬਠਿੰਡਾ ਵੱਲੋਂ ਰਾਜਵੰਤ ਸਿੰਘ ਟਿਵਾਣਾ ਨੂੰ ਬਲਾਕ ਬਠਿੰਡਾ 1, ਗੁਰਜਿੰਦਰ ਸਿੰਘ ਭਾਈਕਾ ਨੂੰ ਬਲਾਕ ਬਠਿੰਡਾ 2 ਤੇ ਮੇਜਰ ਸਿੰਘ ਜੱਸੀ ਬਾਗ ਵਾਲੀ ਨੂੰ ਬਲਾਕ ਸੰਗਤ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ।

ਸਰਦਾਰ ਤਰਸੇਮ ਸਿੰਘ ਜੀ ਖਾਲਸਾ ਨਾਲ ਬਠਿੰਡੇ ਜ਼ਿਲ੍ਹੇ ਦੀ ਸਮੁੱਚੀ ਟੀਮ ਨੇ ਖੁਸ਼ਬਾਜ ਸਿੰਘ ਜਟਾਣਾ ਦੇ ਪਰਵਾਰ ਨਾਲ ਕੀਤਾ ਦੁੱਖ ਸਾਂਝਾ
06/04/2026

ਸਰਦਾਰ ਤਰਸੇਮ ਸਿੰਘ ਜੀ ਖਾਲਸਾ ਨਾਲ ਬਠਿੰਡੇ ਜ਼ਿਲ੍ਹੇ ਦੀ ਸਮੁੱਚੀ ਟੀਮ ਨੇ ਖੁਸ਼ਬਾਜ ਸਿੰਘ ਜਟਾਣਾ ਦੇ ਪਰਵਾਰ ਨਾਲ ਕੀਤਾ ਦੁੱਖ ਸਾਂਝਾ

6 ਅਪ੍ਰੈਲ 2026 ਪਿੰਡ ਜੰਡਾਵਾਲਾ (ਬਲਾਕ ਗੋਨੇਆਨਾ) ਸਵੇਰੇ 10 ਵਜੇ ਬਾਪੂ ਤਰਸੇਮ ਸਿੰਘ ਜੀ ਅਤੇ ਸਮੁੱਚੀ ਲੀਡਰਸ਼ਿਪ ਪਹੁੰਚ ਰਹੀ ਹੈ ਸਾਰੀ ਸੰਗਤ ਨੂ...
04/04/2026

6 ਅਪ੍ਰੈਲ 2026 ਪਿੰਡ ਜੰਡਾਵਾਲਾ (ਬਲਾਕ ਗੋਨੇਆਨਾ) ਸਵੇਰੇ 10 ਵਜੇ ਬਾਪੂ ਤਰਸੇਮ ਸਿੰਘ ਜੀ ਅਤੇ ਸਮੁੱਚੀ ਲੀਡਰਸ਼ਿਪ ਪਹੁੰਚ ਰਹੀ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਜਰੂਰ ਹਾਜਰੀ ਲਗਵਾਓ





ਸਤਿਕਾਰ ਯੋਗ ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ॥ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਜੀ, ਅਕਾਲੀ ਦਲ ਵਾਰਿਸ ...
02/04/2026

ਸਤਿਕਾਰ ਯੋਗ ਖਾਲਸਾ ਜੀਓ,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ॥

ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਜੀ, ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਮਿਤੀ 06 ਅਪ੍ਰੈਲ 2026 ਦਿਨ ਸੋਮਵਾਰ, ਸਮਾਂ ਦੁਪਿਹਰ 2:00 ਵਜੇ, ਸਥਾਨ ਗੁਰਦੁਆਰਾ ਸਾਹਿਬ ਸ਼ਹੀਦ ਭਾਈ ਮਤੀ ਦਾਸ ਨਗਰ, ਬਠਿੰਡਾ ਵਿਖੇ ਮੀਟਿੰਗ ਰੱਖੀ ਗਈ ਹੈ। ਜਿਸ ਵਿੱਚ ਆਪ ਜੀ ਨੂੰ ਪਹੁੰਚਣ ਦੀ ਅਪੀਲ ਕਰਦੇ ਹਾਂ ਜੀ ਅਤੇ ਆਪਣੇ ਨਗਰ ਵਿੱਚ ਅਨਾਉਂਸਮੈਂਟ ਕਰਵਾਈ ਜਾਵੇ ਜੀ। ਇਸ ਮੀਟਿੰਗ ਵਿੱਚ ਐਮ.ਪੀ. ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਪਿਤਾ ਜੀ ਸ.ਤਰਸੇਮ ਸਿੰਘ ਜੀ ਖਾਲਸਾ ਮੁੱਢਲੀ ਲੀਡਰਸ਼ਿਪ ਨਾਲ ਪਹੁੰਚ ਰਹੇ ਹਨ। ਜਿਸ ਵਿੱਚ ਪਾਰਟੀ ਸੰਬੰਧੀ ਅਤੇ ਵਿਸਾਖੀ ਕਾਨਫਰੰਸ ਸੰਬੰਧੀ ਵਿਚਾਰਾਂ ਕੀਤੀਆਂ ਜਾਣਗੀਆਂ।

ਆਪ ਜੀ ਦੇ ਸਹਿਯੋਗ ਲਈ ਧੰਨਵਾਦੀ ਹੋਵਾਂਗੇ ਧੰਨਵਾਦ ਸਹਿਤ।

ਆਪ ਜੀ ਦਾ ਸ਼ੁਭਚਿੰਤਕ,
ਸ. ਚਮਕੌਰ ਸਿੰਘ ਬਰਾੜ
ਜਿਲ੍ਹਾ ਪ੍ਰਧਾਨ ਬਠਿੰਡਾ
ਅਕਾਲੀ ਦਲ ਵਾਰਿਸ ਪੰਜਾਬ ਦੇ

"ਅਕਾਲੀ ਦਲ ਵਾਰਿਸ ਪੰਜਾਬ ਦੇ" ਵੱਲੋਂ ਜਿਲ੍ਹਾ (ਬਠਿੰਡਾ) ਦੇ ਹੇਠ ਲਿਖੇ ਅਨੁਸਾਰ  ਅਹੁਦੇਦਾਰ ਨਿਯੁਕਤ ਕੀਤੇ ਜਾਂਦੇ ਹਨ । •ਨਾਮ •ਅਹੁਦਾ•1 ਚਮਕੌਰ ...
01/04/2026

"ਅਕਾਲੀ ਦਲ ਵਾਰਿਸ ਪੰਜਾਬ ਦੇ" ਵੱਲੋਂ ਜਿਲ੍ਹਾ (ਬਠਿੰਡਾ) ਦੇ ਹੇਠ ਲਿਖੇ ਅਨੁਸਾਰ ਅਹੁਦੇਦਾਰ ਨਿਯੁਕਤ ਕੀਤੇ ਜਾਂਦੇ ਹਨ ।
•ਨਾਮ •ਅਹੁਦਾ•
1 ਚਮਕੌਰ ਸਿੰਘ ਬਰਾੜ ਪ੍ਰਧਾਨ
2 ਸੁਖਦੀਪ ਸਿੰਘ ਭੁੱਟੋ ਸੀ. ਮੀਤ ਪ੍ਰਧਾਨ
3 ਡਾ. ਪ੍ਰਗਟ ਸਿੰਘ ਸੀ. ਮੀਤ ਪ੍ਰਧਾਨ
4 ਮਨਮੋਹਨ ਸਿੰਘ ਦਿਆਲਪੁਰਾ ਮਿਰਜ਼ਾ ਮੀਤ ਪ੍ਰਧਾਨ
5 ਗੁਰਮੀਤ ਸਿੰਘ ਫੌਜੀ ਭੋਲਾਵਾਲਾ ਮੀਤ ਪ੍ਰਧਾਨ
6 ਬਲਜਿੰਦਰ ਸਿੰਘ ਬਾਬਾ ਕੱਲੋ ਮੀਤ ਪ੍ਰਧਾਨ
7 ਹਰਦੀਪ ਸਿੰਘ ਗਾਇਆ ਸਕੱਤਰ
8 ਸਤਵਿੰਦਰ ਸਿੰਘ ਗੁਲਾਬਗੜ੍ਹ ਮੀਤ ਪ੍ਰਧਾਨ
9 ਟੇਕ ਸਿੰਘ ਸਕੱਤਰ
10 ਸੁਰਿੰਦਰ ਸਿੰਘ ਨਥਾਣਾ ਸਕੱਤਰ
11 ਨਛੱਤਰ ਸਿੰਘ ਆਦਮਪੁਰਾ ਮੀਤ ਪ੍ਰਧਾਨ
12 ਗੁਰਭੇਜ ਸਿੰਘ ਫੌਜੀ ਜਨਰਲ ਸੈਕਟਰੀ
13 ਮਲਕੀਤ ਸਿੰਘ ਭਾਈਰੂਪਾ ਜੁਆਇੰਟ ਸੈਕਟਰੀ
14 ਗੁਰਮੀਤ ਸਿੰਘ ਬਠਿੰਡਾ ਪ੍ਰੈਸ ਸੈਕਟਰੀ
15 ਸਨਦੀਪ ਕੌਰ ਬਠਿੰਡਾ ਖਜ਼ਾਨਚੀ
16 ਅਪਾਰਦੀਪ ਸਿੰਘ ਤਲਵੰਡੀ ਸਾਬੋ ਸੋਸ਼ਲ ਮੀਡੀਆ ਇੰਚਾਰਜ
17 ਸੇਵਾ ਸਿੰਘ ਜੱਗੀ ਪੇਵਣੀ ਕਾਰਜਕਾਰੀ ਕਮੇਟੀ ਮੈਂਬਰ
18 ਅਵਤਾਰ ਸਿੰਘ ਜੈ ਸਿੰਘ ਕਾਰਜਕਾਰੀ ਕਮੇਟੀ ਮੈਂਬਰ
19 ਨਸੀਬ ਸਿੰਘ ਭੁੱਟੋ ਕਾਰਜਕਾਰੀ ਕਮੇਟੀ ਮੈਂਬਰ
20 ਬੇਅੰਤ ਸਿੰਘ ਚੱਕ ਫਤਿਹ ਸਿੰਘ ਕਾਰਜਕਾਰੀ ਕਮੇਟੀ ਮੈਂਬਰ
21 ਹਰਜੀਤ ਸਿੰਘ ਕਮਾਲੂ ਕਾਰਜਕਾਰੀ ਕਮੇਟੀ ਮੈਂਬਰ
22 ਹਰਜੀਤ ਸਿੰਘ ਭਾਈਰੂਪਾ ਕਾਰਜਕਾਰੀ ਕਮੇਟੀ ਮੈਂਬਰ
23 ਸੁਖਦੇਵ ਸਿੰਘ ਖਾਲਸਾ ਨਿਉਰ ਕਾਰਜਕਾਰੀ ਕਮੇਟੀ ਮੈਂਬਰ
24 ਅੰਮ੍ਰਿਤਪਾਲ ਸਿੰਘ ਸਲਾਬਤ ਕਾਰਜਕਾਰੀ ਕਮੇਟੀ ਮੈਂਬਰ
25 ਰਾਜਿੰਦਰ ਸਿੰਘ ਦਿਆਲਪੁਰਾ ਮਿਰਜ਼ਾ ਕਾਰਜਕਾਰੀ ਕਮੇਟੀ ਮੈਂਬਰ
26 ਨਿਸ਼ਾਨ ਸਿੰਘ ਹਮੀਰਗੜ੍ਹ ਕਾਰਜਕਾਰੀ ਕਮੇਟੀ ਮੈਂਬਰ
27 ਜਗਵਿੰਦਰ ਸਿੰਘ ਗੁਲਾਬਗੜ੍ਹ ਕਾਰਜਕਾਰੀ ਕਮੇਟੀ ਮੈਂਬਰ
28 ਪ੍ਰਦੀਪ ਸਿੰਘ ਸੇਖੀ ਬਾਬਾ ਕਾਰਜਕਾਰੀ ਕਮੇਟੀ ਮੈਂਬਰ
29 ਜਗਦੇਵ ਰਾਏ ਰਾਮ ਮੰਡੀ ਕਾਰਜਕਾਰੀ ਕਮੇਟੀ ਮੈਂਬਰ

07/02/2026
07/02/2026

ਕੱਲ 10 ਵਜੇ ਬਠਿੰਡਾ ਜਿਲੇ ਦੇ ਇਨਚਾਰਜ ਚਮਕੌਰ ਸਿੰਘ ਬਰਾੜ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਨਤਮਸਤਕ ਹੋਣਗੇ, ਇਲਾਕਾ ਵਾਸੀਆਂ ਨੂੰ ਬੇਨਤੀ ਹੈ ਕਿ 8 ਫਰਵਰੀ ਨੂੰ 10 ਵਜੇ ਤਖਤ ਸ੍ਰੀ ਦਮਦਮਾ ਸਾਹਿਬ ਪਹੁੰਚਣ !

Harpal Singh Khara Advocate
13/01/2026

Harpal Singh Khara Advocate

ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਮਾਘੀ ਕਾਨਫਰੰਸ ਵਿੱਚ ਪਹੁੰਚਣ ਲਈ ਦਿੱਤੇ ਗਏ ਕਿਊਆਰ ਕੋਡ ਨੂੰ ਸਕੈਨ ਕਰੋ

Address

Bathinda
151001

Alerts

Be the first to know and let us send you an email when Akali Dal Waris Punjab De Bathinda posts news and promotions. Your email address will not be used for any other purpose, and you can unsubscribe at any time.

Share