aam aadmi party join baljinder Virk

aam aadmi party join baljinder Virk poltics

11/07/2025

ਇਕੱਲੇ ਮਾਨ ਨੇ ਅਕਾਲੀ ਕਾਂਗਰਸੀ ਵਾਹਣੀ ਪਾ ਰੱਖੇ ਨੇ ਪੰਜਾਬ ਚ ਚੀਕਾ ਕੱਡਾ ਰੱਖੀਆਂ ਨੇ ਸਾਰੇ ਭਗਵੰਤ ਮਾਨ ਦੇ ਪਿੱਛੇ ਪਏ ਹੋਏ ਨੇ ਕੀ ਇਹ ਚੰਗੇ ਕੰਮ ਕਿਊ ਕਰਦਾ ਪੰਜਾਬ ਦਾ ਭਲਾ ਕਿਉ ਸੋਚਦਾ ਸਾਡੇ ਵਾਂਗ ਕਿਉ ਨੀ ਸੋਚਦਾ ਲੋਕਾ ਦਾ ਚੰਗਾ ਨਾ ਕਰੇ

11/07/2025

ਇਹ ਵਿਰਕ ਕਲਾਂ ਜਿਲ੍ਹਾ ਬਠਿੰਡਾ ਦੇ ਸਰਪੰਚ ਦੀ ਕਰਾਮਾਤ ਲੋਕਾਂ ਨੂੰ ਮੋਟਰ ਦਾ ਪਾਣੀ ਪਿਆ ਰਹੇ ਆ ਤੇ ਨਹਿਰੀ ਪਾਣੀ ਜ਼ਮੀਨ ਨੂੰ ਲਾ ਰਹੇ ਹਾਂ। ਇਹਨਾਂ ਤੇ ਕਾਰਵਾਈ ਕੀਤੀ ਜਾਵੇ।

30/06/2025
22/05/2025

ਨਸ਼ਿਆਂ ਵਿਰੋਧੀ camp ਨਗਰ ਕੌਂਸਿਲ ਗੋਨਿਆਣੇ ਵਲੋਂ ਲਵਾਇਆ ਗਿਆ। ਜਿਸ ਵਿੱਚ ਬਹੁਤ ਸਾਰੇ ਮੰਡੀ ਦੇ ਲੋਕਾਂ ਔਰ ਸਕੂਲਾਂ ਦੇ ਬੱਚਿਆਂ ਨੇ ਹਿੱਸਾ ਲਿਆ।

21/03/2025
ਅੱਜ01/03/2025 ਨੂੰ ਭੁੱਚੋ ਮੰਡੀ ਰਾਜ palace ਵਿੱਚ ਮੀਟਿੰਗ ਕੀਤੀ ਗਈmla ਜਗਸੀਰ ਸਿੰਘ ਔਰ ਪੂਰੀ ਵੀਰ ਜੀ। ਔਰ ਭੁੱਚੋ ਹਲਕੇ ਦੇ ਸਾਰੇ ਬਲਾਂਟੀਅਰ...
01/03/2025

ਅੱਜ01/03/2025 ਨੂੰ ਭੁੱਚੋ ਮੰਡੀ ਰਾਜ palace ਵਿੱਚ ਮੀਟਿੰਗ ਕੀਤੀ ਗਈmla ਜਗਸੀਰ ਸਿੰਘ ਔਰ ਪੂਰੀ ਵੀਰ ਜੀ। ਔਰ ਭੁੱਚੋ ਹਲਕੇ ਦੇ ਸਾਰੇ ਬਲਾਂਟੀਅਰ ਨਾਲ ਮੀਟਿੰਗ ਹੋਈ।

24/02/2025

ਅੱਜ 24/02/25 ਦਿਨ ਸੋਮਵਾਰ ਨੂੰ ਬਠਿੰਡਾ ਜਿਲੇ ਦੇ ਸਾਰੇ ਅਹੁਦੇਦਾਰ ਔਰ ਬਲਾਂਟੀਅਰ ਵਰਕਰ ਸਾਹਿਬਾਨ ਦੀ ਬਠਿੰਡਾ ਸੈਕਟਰੀ ਏਟ ਵਿੱਚ ਮੀਟਿੰਗ ਕੀਤੀ ਗਈ ਔਰ ਔਨ ਵਾਲੇ ਦਿਨਾਂ ਵਿੱਚ party ਦੇ ਕੰਮਾਂ ਨੂੰ ਹੋਰ ਤੇਜ਼ ਕੀਤਾ ਜਾਵੇਗਾ।

Address

Virk Kalan
Bathinda
151201

Website

Alerts

Be the first to know and let us send you an email when aam aadmi party join baljinder Virk posts news and promotions. Your email address will not be used for any other purpose, and you can unsubscribe at any time.

Share