Joginder Brar Tungwali / ਜੋਗਿੰਦਰ ਬਰਾੜ ਤੁੰਗਵਾਲੀ

  • Home
  • India
  • Bathinda
  • Joginder Brar Tungwali / ਜੋਗਿੰਦਰ ਬਰਾੜ ਤੁੰਗਵਾਲੀ

Joginder Brar Tungwali / ਜੋਗਿੰਦਰ ਬਰਾੜ ਤੁੰਗਵਾਲੀ ਪਿੰਡ ਤੁੰਗਵਾਲੀ ਦਾ ਸਰਬ ਸਾਂਝਾ ਸਰਪੰਚ ਅਤੇ ਸਾਬਕਾ ਕਬੱਡੀ ਖਿਡਾਰੀ ਜੋਗਿੰਦਰ ਸਿੰਘ ਬਰਾੜ

ਅੱਜ ਅਪਣੇ ਪਿੰਡ ਤੁੰਗਵਾਲੀ ਵਿਖੇ ਕਬੂਤਰ ਬਾਜ਼ੀ ਦੇ ਮੁਕਾਬਲੇ ਕਰਵਾਏ ਗਏ । ਕਮੇਟੀ ਵੱਲੋਂ ਅਪਣਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਲਈ ਮੈਂ ਪ੍ਰਬੰਧਕ...
19/06/2026

ਅੱਜ ਅਪਣੇ ਪਿੰਡ ਤੁੰਗਵਾਲੀ ਵਿਖੇ ਕਬੂਤਰ ਬਾਜ਼ੀ ਦੇ ਮੁਕਾਬਲੇ ਕਰਵਾਏ ਗਏ । ਕਮੇਟੀ ਵੱਲੋਂ ਅਪਣਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਲਈ ਮੈਂ ਪ੍ਰਬੰਧਕੀ ਕਮੇਟੀ ਦਾ ਧੰਨਵਾਦ ਕਰਦਾ ਆ। ਅਤੇ ਬਾਜ਼ੀ ਤੇ ਕਬੂਤਰ, ਲੈ ਕਿ ਆਉਣ ਵਾਲੇ ਸਾਰੇ ਸਾਰੇ ਵੀਰਾਂ ਦਾ ਧੰਨਵਾਦ ਸਾਡੇ ਪਿੰਡ ਆਉਣ ਤੇ।

ਅੱਜ ਅਪਣੇ ਪਿੰਡ ਪੀ.ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਤੁੰਗਵਾਲੀ ਬਠਿੰਡਾ ਵਿਖੇ ਚੱਲ ਰਹੇ ਸਮਰ ਕੈਂਪ ਵਿੱਚ ਪਿਛਲੇ ਦਿਨੀ 42ਵੀਂ ਕਬੱਡੀ ...
15/06/2026

ਅੱਜ ਅਪਣੇ ਪਿੰਡ ਪੀ.ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਤੁੰਗਵਾਲੀ ਬਠਿੰਡਾ ਵਿਖੇ ਚੱਲ ਰਹੇ ਸਮਰ ਕੈਂਪ ਵਿੱਚ ਪਿਛਲੇ ਦਿਨੀ 42ਵੀਂ ਕਬੱਡੀ ਸਟੇਟ ਚੈਂਪੀਅਨਸ਼ਿਪ ਵਿੱਚੋਂ ਬਠਿੰਡਾ ਜ਼ਿਲ੍ਹੇ ਨੇ ਤੀਸਰੀ ਪੁਜੀਸ਼ਨ ਹਾਸਲ ਕੀਤੀ ਜਿਸ ਵਿੱਚ ਤੁੰਗਵਾਲੀ ਦੇ ਗੁਰਮੇਲ ਸਿੰਘ ਅਤੇ ਪਰਵਿੰਦਰ ਸਿੰਘ ਨੇ ਭਾਗ ਲਿਆ ਤੁੰਗਵਾਲੀ ਪਿੰਡ ਦਾ ਮਾਣ ਵਧਾਇਆ। ਅੱਜ ਸਮੂਹ ਗ੍ਰਾਮ ਪੰਚਾਇਤ ਤੁੰਗਵਾਲੀ ਵੱਲੋਂ ਦੋਨਾਂ ਖਿਡਾਰੀਆਂ ਦਾ ਫੁੱਲਾ ਦਾ ਹਾਰ ਪਾਕੇ,ਟਰਾਫ਼ੀ ਅਤੇ ਕੈਸ਼ ਇਨਾਮ ਦੇ ਕੇ ਸਨਮਾਨ ਕੀਤਾ ਗਿਆ। ਅਸੀਂ ਧੰਨਵਾਦੀ ਕਰਦੇ ਆ ਫਿਜ਼ੀਕਲ ਲੈਕਚਰਾਰ ਜਗਦੀਸ਼ ਕੁਮਾਰ ਜੋਂ ਬੱਚਿਆਂ ਨੂੰ ਦਿਲੋਂ ਮਿਹਨਤ ਕਰਵਾਈ ਰਹੇ ਹਨ । ਸਕੂਲ ਦੇ ਬਾਕੀ ਸਟਾਫ ਦਾ ਵੀ ਧੰਨਵਾਦ।

ਅੱਜ ਆਪਣੀ ਪੰਚਾਇਤ ਵੱਲੋਂ ਰੋੜਾ ਵਾਲੇ ਛੱਪੜ ਵਿੱਚ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ।
15/06/2026

ਅੱਜ ਆਪਣੀ ਪੰਚਾਇਤ ਵੱਲੋਂ ਰੋੜਾ ਵਾਲੇ ਛੱਪੜ ਵਿੱਚ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ।

ਅੱਜ ਸਾਡੇ ਪਿੰਡ ਤੁੰਗਵਾਲੀ ਦਾ ਮਾਣ ਸਾਡੇ ਵੱਡੇ ਭਰਾ ਬਾਈ ਰਘਵੀਰ ਸਿੰਘ ਮਾਨ (ਬੀਰਾ ਤੁੰਗਵਾਲੀ) ਦਾ ਜਨਮ ਦਿਨ ਆ।  ਮੇਰੀ ਜ਼ਿੰਦਗੀ  ਵਿੱਚ ਬਹੁਤ ਵੱ...
15/06/2026

ਅੱਜ ਸਾਡੇ ਪਿੰਡ ਤੁੰਗਵਾਲੀ ਦਾ ਮਾਣ ਸਾਡੇ ਵੱਡੇ ਭਰਾ ਬਾਈ ਰਘਵੀਰ ਸਿੰਘ ਮਾਨ (ਬੀਰਾ ਤੁੰਗਵਾਲੀ) ਦਾ ਜਨਮ ਦਿਨ ਆ। ਮੇਰੀ ਜ਼ਿੰਦਗੀ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਭਰਾ ਦਾ । ਹਮੇਸ਼ਾ ਹੀ ਹਰ ਵਕਤ ਸਾਥ ਦਿੱਤਾ । ਅਸੀਂ ਇਕੱਠਿਆਂ ਕਬੱਡੀ ਖੇਡੀ , ਅਤੇ ਬਾਈ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਮੇਰੇ ਵੱਲੋਂ ਅਤੇ ਸਾਰੇ ਪੰਚਾਇਤ ਮੈਂਬਰ ਸਹਿਬਾਨ ਵੱਲੋਂ ਅਤੇ ਤੁੰਗਵਾਲੀ ਦੇ ਕਬੱਡੀ ਖਿਡਾਰੀਆਂ ਤੇ ਕਬੱਡੀ ਪ੍ਰੇਮੀਆਂ ਵੱਲੋਂ ਅਤੇ ਸਮੁੱਚੇ ਸੰਤ ਬਾਬਾ ਹਜ਼ਾਰਾਂ ਸਿੰਘ ਕਲੱਬ ਵੱਲੋਂ ਬਾਈ ਰਘਵੀਰ ਮਾਨ ਨੂੰ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ।

11/06/2026
ਅੱਜ ਆਪਣੀ ਟੀਮ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਪਿੰਡ ਤੁੰਗਵਾਲੀ ਵਿਖੇ ਨਵੇਂ ਪੱਕੇ ਖਾਲ (ਲਗਪਗ 60 ਲੱਖ ਦੀ ਲਾਗਤ) ਦੇ ਨਿਰਮਾਣ ਕਾਰਜ ਦੀ ਸ਼ੁ...
06/06/2026

ਅੱਜ ਆਪਣੀ ਟੀਮ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਪਿੰਡ ਤੁੰਗਵਾਲੀ ਵਿਖੇ ਨਵੇਂ ਪੱਕੇ ਖਾਲ (ਲਗਪਗ 60 ਲੱਖ ਦੀ ਲਾਗਤ) ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਈ। ਇਹ ਪ੍ਰੋਜੈਕਟ ਕਿਸਾਨਾਂ ਨੂੰ ਬਿਹਤਰ ਸਿੰਚਾਈ ਸਹੂਲਤਾਂ ਪ੍ਰਦਾਨ ਕਰਨ ਦੇ ਨਾਲ-ਨਾਲ ਪਾਣੀ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।
ਮੈਂ ਅਤੇ ਮੇਰੀ ਪੰਚਾਇਤ ਮੌਜੂਦਾ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿ ਸਾਡੇ ਪਿੰਡ ਦੇ ਖੇਤਾਂ ਤੱਕ ਸੁਚੱਜੇ ਢੰਗ ਨਾਲ ਪਾਣੀ ਪਹੁੰਚਾਉਣ ਦਾ ਕੰਮ ਸੁਰੂ ਕੀਤਾ ਹੈ । ਇਸ ਲਈ ਹਲਕਾ ਭੁੱਚੋ ਦੇ ਐਮ ਐਲ ਏ ਮਾਸਟਰ ਜਗਸੀਰ ਸਿੰਘ ਦਾ ਵਿਸ਼ੇਸ਼ ਧੰਨਵਾਦ ਜਿੰਨਾ ਨਾ ਅੱਜ ਇਸ ਕੰਮ ਦੀ ਸ਼ੁਰੂਆਤ ਅਪਣੇ ਹੱਥੀਂ ਕੀਤੀ ,ਇਸ ਸਮੇਂ ਸਾਡੇ ਨਾਲ ਮੈਡਮ ਬਲਜਿੰਦਰ ਕੌਰ ਮਾਹਲ ਤੁੰਗਵਾਲੀ ਅਤੈ ਆਮ ਆਦਮੀ ਪਾਰਟੀ ਦੇ ਲੀਡਰ ਸਹਿਬਾਨ ਹਾਜ਼ਰ ਸਨ।

ਪਿੰਡ ਤੁੰਗਵਾਲੀ ਵਿਖੇ ਡੇਰਾ ਬਾਬਾ ਪ੍ਰੀਤਮ ਦਾਸ ਦੇ ਡੇਰੇ ਕੋਲ ਵਾਲੇ ਛੱਪੜ ਦੀ ਪੁਟਾਈ ਦਾ ਕੰਮ ਜਾਰੀ ਹੈ ।ਸਾਡੀ ਪੰਚਾਇਤ ਨੂੰ ਸਾਰੇ ਨਗਰ ਦਾ ਬਹੁਤ ...
03/06/2026

ਪਿੰਡ ਤੁੰਗਵਾਲੀ ਵਿਖੇ ਡੇਰਾ ਬਾਬਾ ਪ੍ਰੀਤਮ ਦਾਸ ਦੇ ਡੇਰੇ ਕੋਲ ਵਾਲੇ ਛੱਪੜ ਦੀ ਪੁਟਾਈ ਦਾ ਕੰਮ ਜਾਰੀ ਹੈ ।ਸਾਡੀ ਪੰਚਾਇਤ ਨੂੰ ਸਾਰੇ ਨਗਰ ਦਾ ਬਹੁਤ ਸਹਿਯੋਗ ਮਿਲ ਰਿਹਾ ।ਬਹੁਤ ਬਹੁਤ ਧੰਨਵਾਦ ਸਾਰੇ ਪਿੰਡ ਵਾਸੀਆਂ ਦਾ ਜੋਂ ਸਮੇਂ ਸਮੇਂ ਤੇ ਆ ਕੇ ਸਾਡਾ ਹੌਸਲਾ ਵਧਾਉਂਦੇ ਹਨ। ਕੱਲ ਸਾਡੇ ਚੱਲ ਰਹੇ ਕੰਮ ਦੌਰਾਨ ਮੈਡਮ ਬਲਜਿੰਦਰ ਕੌਰ ਮਾਹਲ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਭੁੱਚੋ ਨੇ ਆ ਸਾਡੀ ਪੰਚਾਇਤ ਵੱਲੋਂ ਕੀਤੇ ਜਾ ਰਹੇ ਇਸ ਕੰਮ ਦੀ ਸ਼ਲਾਘਾ ਕੀਤੀ ਅਤੇ ਅਪਣੇ ਵੱਲੋਂ ਤੇ ਮੋਜੂਦਾ ਸਰਕਾਰ ਵੱਲੋਂ ਹਰ ਸੰਭਵ ਮੱਦਦ ਦਾ ਭਰੋਸਾ ਦਿਵਾਇਆ।

03/06/2026

ਬਹੁਤ ਬਹੁਤ ਧੰਨਵਾਦ ਆ ਸਾਰਿਆਂ ਦਾ ਜੋਂ ਸਾਡੀ ਪੰਚਇੰਤ ਦਾ ਸਾਥ ਦੇ ਰਹੇ ਹੋ।

ਤੁਹਾਡੇ ਵੱਲੋਂ ਮਿਲ ਪਿਆਰ ਅਤੇ ਸਹਿਯੋਗ ਸਦਕਾ ਪਿੰਡ ਦੀ ਇੱਕ ਗਲੀ ਜੋਂ ਬਹੁਤ ਟਾਇਮ ਤੋਂ ਮੰਗ ਆ ਰਹੀ ਸੀ ਉਸ ਦੀਆਂ ਨਾਲੀਆਂ ਦਾ ਕੰਮ ਸ਼ੁਰੂ ਕਰ ਦਿੱਤ...
28/05/2026

ਤੁਹਾਡੇ ਵੱਲੋਂ ਮਿਲ ਪਿਆਰ ਅਤੇ ਸਹਿਯੋਗ ਸਦਕਾ ਪਿੰਡ ਦੀ ਇੱਕ ਗਲੀ ਜੋਂ ਬਹੁਤ ਟਾਇਮ ਤੋਂ ਮੰਗ ਆ ਰਹੀ ਸੀ ਉਸ ਦੀਆਂ ਨਾਲੀਆਂ ਦਾ ਕੰਮ ਸ਼ੁਰੂ ਕਰ ਦਿੱਤਾ ਹੈ

Address

Tungwali Bathinda
Bathinda

Website

Alerts

Be the first to know and let us send you an email when Joginder Brar Tungwali / ਜੋਗਿੰਦਰ ਬਰਾੜ ਤੁੰਗਵਾਲੀ posts news and promotions. Your email address will not be used for any other purpose, and you can unsubscribe at any time.

Share

Category