BJP Bathinda Urban

BJP Bathinda Urban Political Party

06/06/2026

ਕੀ ਇਹੀ ਤੁਹਾਡਾ ਉਹ 'ਬਦਲਾਅ' ਹੈ ਜਿਸਦਾ ਦਾਅਵਾ ਕਰਕੇ ਤੁਸੀਂ ਸੱਤਾ ਵਿੱਚ ਆਏ ਸੀ?

06/06/2026

ਇਨਕਲਾਬ ਦੇ ਨਾਅਰੇ ਲਾਉਣ ਵਾਲਿਓ... ਕਰੋੜਾਂ ਦੇ ਇਸ਼ਤਿਹਾਰਾਂ ਨਾਲ ਅਖ਼ਬਾਰਾਂ ਨੂੰ ਰੰਗਣ ਵਾਲਿਓ... ਪਹਿਲਾਂ ਪੰਜਾਬ ਦੇ ਘਰਾਂ ਦੇ ਚਿਰਾਗਾਂ ਨੂੰ ਸੁਰੱਖਿਆ ਤਾਂ ਦੇ ਦਿਓ।

05/06/2026

ਕੇਂਦਰ ਸਰਕਾਰ ਹਰ ਸੰਭਵ ਮਦਦ ਨਾਲ ਪੰਜਾਬ ਦੀ ਖੇਤੀਬਾੜੀ ਨੂੰ ਮੁੜ ਸੁਰਜੀਤ ਕਰੇਗੀ। ਪੰਜਾਬ ਨੂੰ ਨੰਬਰ 1 ਸੂਬਾ ਬਣਾਉਣਾ ਭਾਜਪਾ ਦਾ ਸੰਕਲਪ ਹੈ।

05/06/2026

ਭਾਜਪਾ ਦੇ ਕੌਮੀ ਜਨਰਲ ਸਕੱਤਰ ਸ੍ਰੀ ਤਰੁਣ ਚੁੱਘ ਜੀ ਨੂੰ ਰਾਜਸਭਾ ਮੈਂਬਰ ਦਾ ਉਮੀਦਵਾਰ ਬਣਾਉਣ ਤੇ ਨੰਗਲ ਅੰਦਰ ਪਾਰਟੀ ਕਾਰਜਕਰਤਾਵਾਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ :- Dr. Subhash Sharma

04/06/2026

ਅੱਜ ਸਰਦਾਰ ਕੇਵਲ ਸਿੰਘ ਢਿੱਲੋਂ ਜੀ ਨੇ 'ਭਾਜਪਾ ਪੰਜਾਬ ਪ੍ਰਧਾਨ' ਵਜੋਂ ਅਹੁਦਾ ਸੰਭਾਲਿਆ।ਹੁਣ ਭਾਜਪਾ ਪੰਜਾਬ ‘ਚ ਆਪਣੀ ਸਰਕਾਰ ਬਣਾਉਣ ਲਈ ਨਵੀਂ ਰਫ਼ਤਾਰ ਨਾਲ ਅੱਗੇ ਵਧੇਗੀ।

04/06/2026

ਜਦੋਂ ਤੱਕ ਪੰਜਾਬ ਦਾ ਕਿਸਾਨ ਖ਼ੁਸ਼ਹਾਲ ਨਹੀਂ ਹੋਵੇਗਾ ਉਦੋ ਤੱਕ ਪੰਜਾਬ ਖੁਸ਼ਹਾਲ ਨਹੀਂ ਹੋਵੇਗਾ। ਪੰਜਾਬ 'ਚ ਭਾਜਪਾ ਸਰਕਾਰ ਆਉਂਦੇ ਹੀ ਸਾਰੀਆਂ ਫ਼ਸਲਾਂ 'ਤੇ MSP ਦੇਵਾਂਗੇ।

04/06/2026

ਹੁਣ ਪੰਜਾਬ ਨੂੰ ਫਤਹਿ ਕਰਨ ਦਾ ਸਮਾਂ ਆ ਗਿਆ ਹੈ। ਭਾਜਪਾ ਦੇ ਸਮੁੱਚੀ ਲੀਡਰਸ਼ਿਪ ਅਤੇ ਪੰਜਾਬ ਦੇ ਸਮੂਹ ਵਰਕਰ ਮਿਲ ਕੇ ਟੀਮ ਦੀ ਤਰ੍ਹਾਂ 'ਸਭ ਦਾ ਸਾਥ ਸਭ ਦਾ ਵਿਕਾਸ' ਦੇ ਸੰਕਲਪ 'ਤੇ ਕੰਮ ਕਰਾਂਗੇ।

04/06/2026

ਭਾਜਪਾ 'ਚ ਕੋਈ ਵੱਡਾ-ਛੋਟਾ ਨਹੀਂ

04/06/2026

ਸੰਪਰਕ ਅਤੇ ਸੰਵਾਦ ਕਿਸੇ ਵੀ ਸੰਜੀਵੀ ਸੰਗਠਨ ਦੇ ਪ੍ਰਾਣ

Address

BJP Office
Bathinda
151001

Website

Alerts

Be the first to know and let us send you an email when BJP Bathinda Urban posts news and promotions. Your email address will not be used for any other purpose, and you can unsubscribe at any time.

Share