ਪਿੰਡਾਂ ਦੀ ਆਵਾਜ਼,Pindan Di Awaz

ਪਿੰਡਾਂ ਦੀ ਆਵਾਜ਼,Pindan Di Awaz Please Follow my Page
ਸਾਡੇ ਪੇਜ਼ ਦੇ ਉਪਰ ਬਹੁਤ ਹੀ ਵਦੀਆ ਜਾਣਕਾਰੀ ਭਰਭੂਰ ਵੀਡੀਓ, ਵਿਚਾਰ ਹੁੰਦੇ ਸੋ ਸਾਡੇ ਪੇਜ਼ ਨੂੰ ਫਾਲੋ ਕਰੋ, ਤੁਹਾਨੂੰ ਵਦੀਆ ਹੀ ਜਾਣਕਾਰੀ ਮਿਲੇਗੀ

Good evening Frd
15/09/2026

Good evening Frd

Good morning
01/09/2026

Good morning

ਇਨਸਾਨ ਸਾਰਾ ਬਚਪਨ ਆਪਣਾ ਪੜ੍ਹਨ ਤੇ ਮਿਹਨਤ ਤੇ ਲਾ ਦਿੰਦਾ ਹੈ ਤੇ ਹੋਲੀ ਹੋਲੀ ਇੱਕ ਇੱਕ ਪੋੜੀ ਉੱਪਰ ਨੂੰ ਚੜ੍ਹਦਾ ਹੈ ਤੇ 15 ,16 ਸਾਲ ਵਿੱਚ ਬੱਸ  ...
31/08/2026

ਇਨਸਾਨ ਸਾਰਾ ਬਚਪਨ ਆਪਣਾ ਪੜ੍ਹਨ ਤੇ ਮਿਹਨਤ ਤੇ ਲਾ ਦਿੰਦਾ ਹੈ ਤੇ ਹੋਲੀ ਹੋਲੀ ਇੱਕ ਇੱਕ ਪੋੜੀ ਉੱਪਰ ਨੂੰ ਚੜ੍ਹਦਾ ਹੈ ਤੇ 15 ,16 ਸਾਲ ਵਿੱਚ ਬੱਸ ਇੱਕ ਦੋ ਪੌਡੇ ਰਿਹ ਜਾਂਦੇ ਨੇ ,ਤੇ ਓਹੀ ਇਨਸਾਨ ਗ਼ਲਤ ਰਸਤੇ ਪੈ ਕੇ ਆਪਣੀ 10 ਸਾਲਾਂ ਦੀ ਮਿਹਨਤ ਤੇ ਪਾਣੀ ਫੇਰ ਲੈਂਦਾ ਹੈ, ਉਹ ਇਸ਼ਕ ਮੁਸ਼ਕ ਜਾਂ ਨਸ਼ਿਆਂ ਦੇ ਚੱਕਰ ਵਿੱਚ ਪੁੱਠੇ ਗੋਤੇ ਖਾਂਦਾ ਹੈ, ਜੇ ਉਹ 5,4 ਸਾਲ ਹੋਰ ਸੰਬਲ਼ ਜਾਵੇ ਤਾਂ ਇੱਕ ਹੁਸੀਨ ਮੰਜ਼ਿਲ ਉਸਦਾ ਇੰਤਯਾਰ ਕਰ ਰਹੀ ਹੁੰਦੀ ਹੈ। ਸੋ 13,14 ਸਾਲ ਤੋਂ 18,19 ਵਿੱਚ ਤੁਹਾਨੂੰ ਗੋਲਡਨ ਸਮੇਂ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੁੰਦਾ ਹੈ, ਫਿਰ ਸਾਰੀ ਜੀ ਜਿੰਦਗੀ ਨਜ਼ਾਰੇ ਹੀ ਨਜਾਰੇ ਨਹੀਂ ਤਾਂ ਥੋੜੇ ਸਮੇਂ ਦੇ ਨਜ਼ਾਰੇ ਸਾਰੀ ਉਮਰ ਘੱਟਾ ਢੋਣਾ ਪੈਂਦਾ ਹੈ।ਹੋਰ ਮਿਹਨਤ ਕਰੋ ਹੋਰ ਮਿਹਨਤ ਕਰੋ ,ਮੰਜਲ ਤੁਹਾਡਾ ਇੰਤਯਾਰ ਕਰ ਰਹੀ ਹੈ।

21/08/2026

Celebrating my 8th year on Facebook. Thank you for your continuing support. I could never have made it without you. 🙏🤗🎉

21/08/2026

I got over 10 reactions on one of my posts last week! Thanks everyone for your support! 🎉

Fintas ਲੁੱਕ
19/08/2026

Fintas ਲੁੱਕ

ਉਮਰ ਦੇ ਨਾਲ ਬੁੱਢਾ ਹੋਣਾ ਇੱਕ ਆਮ ਗੱਲ ਹੈ, ਲੇਕਿਨ ਉਮਰ ਤੋਂ ਪਹਿਲਾਂ ਹੀ ਬੁੱਢਾ ਦਿਸਣਾ ਚਿੰਤਾ ਦੀ ਗੱਲ ਹੈ, ਸੋ ਘੱਟ ਤੋਂ ਘੱਟ 70 ਸਾਲ ਤੋਂ ਪਹਿਲ...
18/08/2026

ਉਮਰ ਦੇ ਨਾਲ ਬੁੱਢਾ ਹੋਣਾ ਇੱਕ ਆਮ ਗੱਲ ਹੈ, ਲੇਕਿਨ ਉਮਰ ਤੋਂ ਪਹਿਲਾਂ ਹੀ ਬੁੱਢਾ ਦਿਸਣਾ ਚਿੰਤਾ ਦੀ ਗੱਲ ਹੈ, ਸੋ ਘੱਟ ਤੋਂ ਘੱਟ 70 ਸਾਲ ਤੋਂ ਪਹਿਲਾਂ ਬੁੱਢਾ ਨਹੀਂ ਹੋਣਾ ਚਾਹੀਦਾ, ਬੱਸ ਸ਼ਰੀਰ ਨੂੰ ਸੰਭਾਲ ਕੇ ਰੱਖੋ, ਉਮਰ ਕਿਹੜੀ ਮੱਥੇ ਤੇ ਲਿਖੀ ਹੁੰਦੀ ਹੈ, ਬੱਸ ਇੱਕ ਗੱਲ ਤੇ ਧਿਆਨ ਦਿਓ ਕੇ ਬੱਸ ਸੂਰਜ ਛਿਪਣ ਤੋਂ ਬਾਅਦ ਕੁੱਝ ਖਾਣਾ ਨਹੀਂ ਹੈ, ਇਹ ਗੱਲ ਤਾਂ ਆਵਾਰਾ ਜਾਨਵਰਾਂ ਤੋਂ ਵੀ ਸਿੱਖ ਸਕਦੇ ਹਾਂ, ਜੋ ਕੁਦਰਤ ਨੂੰ ਸਮਝਦੇ ਨੇ ਪਰ ,ਪਰ ਇਨਸਾਨ ਇੱਕ ਪੜ੍ਹਿਆ ਲਿਖਿਆ ਮੂਰਖ਼ ਜੀਵ ਹੈ, ਕੁੱਝ ਕੁ ਨੂੰ ਛੱਡ ਕੇ।

ਅਸੀਂ ਆਪਣੀ ਹੀ ਸਲਤਨਤ ਦੇ ਰਾਜੇ ਹਾਂ , ਇਧਰ ਉਧਰ ਕਿਸ ਦਾ ਰਾਜ ਹੈ ਸਾਨੂੰ ਕੋਈ ਫ਼ਰਕ ਨਹੀਂ, ਜਦੋਂ ਆਪਣੀ ਮਿਹਨਤ ਕਰ ਕੇ ਅੱਗੇ ਜਾਣਾ ਹੈ, ਤਾਂ ਕਿਸੇ ...
15/08/2026

ਅਸੀਂ ਆਪਣੀ ਹੀ ਸਲਤਨਤ ਦੇ ਰਾਜੇ ਹਾਂ , ਇਧਰ ਉਧਰ ਕਿਸ ਦਾ ਰਾਜ ਹੈ ਸਾਨੂੰ ਕੋਈ ਫ਼ਰਕ ਨਹੀਂ, ਜਦੋਂ ਆਪਣੀ ਮਿਹਨਤ ਕਰ ਕੇ ਅੱਗੇ ਜਾਣਾ ਹੈ, ਤਾਂ ਕਿਸੇ ਦੀ ਚਾਪਲੂਸੀ ਕੀ ਕਰਨੀ ਹੈ।

Welcome to Back, Hello friends
13/08/2026

Welcome to Back, Hello friends

Address

Bathinda
151201

Website

Alerts

Be the first to know and let us send you an email when ਪਿੰਡਾਂ ਦੀ ਆਵਾਜ਼,Pindan Di Awaz posts news and promotions. Your email address will not be used for any other purpose, and you can unsubscribe at any time.

Shortcuts

Share