Mandi kalan

Mandi kalan Contact information, map and directions, contact form, opening hours, services, ratings, photos, videos and announcements from Mandi kalan, Public & Government Service, Mandi kalan, Bathinda.

24/12/2023
06/09/2023
ਬਿਜਲੀ ਦੇ ਪਾਵਰ ਕੱਟਾ ਤੇ ਹਨੇਰੀ ਦੁਆਰਾ ਨੁਕਸਾਨੀਆ ਲਾਈਨਾ ਦੀ ਮਰੁਮਤ ਨਾ ਕਰਨ  ਦੇ ਵਿਰੋਧ ਵਿੱਚ ਮੰਡੀ ਕਲਾਂ ਦੇ ਵਾਸੀਆ ਵੱਲੋ ਰਾਮਪੁਰਾ ਤਲਵੰਡੀ ਰ...
22/05/2023

ਬਿਜਲੀ ਦੇ ਪਾਵਰ ਕੱਟਾ ਤੇ ਹਨੇਰੀ ਦੁਆਰਾ ਨੁਕਸਾਨੀਆ ਲਾਈਨਾ ਦੀ ਮਰੁਮਤ ਨਾ ਕਰਨ ਦੇ ਵਿਰੋਧ ਵਿੱਚ ਮੰਡੀ ਕਲਾਂ ਦੇ ਵਾਸੀਆ ਵੱਲੋ ਰਾਮਪੁਰਾ ਤਲਵੰਡੀ ਰੋਡ ਕੀਤਾ ਜਾਮ.....

ਸਤਿਗੁਰ ਬੰਦੀ ਛੋੜ ਹੈ, ਜੀਵਣ ਮੁਕਤਿ ਕਰੈ ਉਡੀਣਾ ।      ਗੁਰਮੁਖਿ ਮਨ ਆਪਤੀਜੁ ਪਤਿਣਾ ।।ਛੇਵੇਂ ਪਾਤਸ਼ਾਹ ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ...
24/10/2022

ਸਤਿਗੁਰ ਬੰਦੀ ਛੋੜ ਹੈ, ਜੀਵਣ ਮੁਕਤਿ ਕਰੈ ਉਡੀਣਾ ।
ਗੁਰਮੁਖਿ ਮਨ ਆਪਤੀਜੁ ਪਤਿਣਾ ।।

ਛੇਵੇਂ ਪਾਤਸ਼ਾਹ ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਆਪ ਸੱਭ ਨੂੰ ਢੇਰ ਸਾਰੀਆਂ ਮੁਬਾਰਕਾਂ। ਤੁਹਾਡੇ ਪਰਿਵਾਰਾਂ, ਕੰਮਾਂ-ਕਾਰਾਂ ਦੀ ਚੜ੍ਹਦੀਕਲਾ ਦੀ ਅਰਦਾਸ। ਆਪਣਾ ਖਿਆਲ ਰੱਖਿਓ 🪔💐🙏🏻

Address

Mandi Kalan
Bathinda

Website

Alerts

Be the first to know and let us send you an email when Mandi kalan posts news and promotions. Your email address will not be used for any other purpose, and you can unsubscribe at any time.

Share