ਪੰਜਾਬ ਨਾਲ ਖੜਾਂਗੇ Stand with Punjab

ਪੰਜਾਬ ਨਾਲ ਖੜਾਂਗੇ Stand with Punjab ਪੰਜਾਬ ਸਰਕਾਰ ਦੁਆਰਾ ਜਨਤਾ ਜਨਾਰਦਨ ਦੇ ਖਿਲਾਫ ਕੀਤੇ ਫੈਸਲੇ ਨੂੰ ਉਜਾਗਰ ਕਰਨਾ 🙏
(1)

ਪੰਜਾਬ ਮੰਗਦਾਂ ਜਵਾਬ ਬਾਈ ਪ੍ਰਗਟ ਸਿੰਘ ਹੋਰਾਂ ਦੀ ਮੁਹਿੰਮ ਦਾ ਹਿੱਸਾ ਬਣੋ ਪੰਜਾਬ ਦੀ ਲੋਟੂ ਸਰਕਾਰ ਤੋਂ ਮੰਗੋ ਜਵਾਬ।
31/05/2026

ਪੰਜਾਬ ਮੰਗਦਾਂ ਜਵਾਬ
ਬਾਈ ਪ੍ਰਗਟ ਸਿੰਘ ਹੋਰਾਂ ਦੀ ਮੁਹਿੰਮ ਦਾ ਹਿੱਸਾ ਬਣੋ ਪੰਜਾਬ ਦੀ ਲੋਟੂ ਸਰਕਾਰ ਤੋਂ ਮੰਗੋ ਜਵਾਬ।

30/05/2026

ਝਾੜੂ ਤਾਂ ਖਿਲਾਰਾਗੇ ਬਾਬਿਓ
🤣🤣🤣

27/05/2026

Chardi Kala Ji 🙏😇

27/05/2026

ਤਲਬੀਰ ਗਿੱਲ ਭਾਵੇ ਉਹਦਾ ਪਿਉ ਹੋਵੇ ਮਜੀਠਾ ਨੋ ਬਦਮਾਸ਼ੀ 💪🏼💪🏼💪🏼

26/05/2026

ਇਕੱਠ ਵਾਲੀ ਤਾਂ ਕਮਾਲ ਹੋ ਗਈ ਹੈ 😛😛

22/05/2026

ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

21/05/2026

ਰਾਜਨੀਤੀ ਤੋ ਪਹਿਲਾ ਇਹ ਮਸਲਾ ਕੁੜੀ ਦੀ ਮਾਂ ਕੋਲੋ “ਅਨੰਤਾ ਇਨਕਲੇਵ” ਲਈ ਜਮੀਨ ਹੜੱਪਣ ਦਾ ਫੇਰ ਬਣ ਗਿਆ ਜਸਕਰਨ ਖਿਲਾਫ ਪੁਲਿਸ ਕੇਸ ਦਾ। ਕੁਲ ਮਿਲਾ ਕੇ ਪੰਥਕ ਲੀਡਰ ਜੀ ਬੱਚੀ ਦਾ ਮੋਢਾ ਵਰਤ ਰਹੇ

16/05/2026

ਸੁਰਜੀਤ ਰੱਝੜਾ ਕਰਤਾ ਵਿਹਲਾ ਨੀਟਾ ਦਲ ਨੇ….

ਮਲੋਟ ਦੇ ਲੋਕ ਸੱਚ ਦੱਸਣਗੇ।
16/05/2026

ਮਲੋਟ ਦੇ ਲੋਕ ਸੱਚ ਦੱਸਣਗੇ।

16/05/2026

ਗੁਰੂ ਦੋਖੀ ਦਰਸ਼ਨ ਦਾਸ ਦੀ ਬਰਸੀ 'ਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਗਿਆ ਭਗਵੰਤ ਮਾਨ
ਸ਼੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਉਣ 'ਤੇ ਮਾਫ਼ ਨਹੀਂ ਕਰੇਗਾ ਪੰਥ।

Address

Bathinda

Website

Alerts

Be the first to know and let us send you an email when ਪੰਜਾਬ ਨਾਲ ਖੜਾਂਗੇ Stand with Punjab posts news and promotions. Your email address will not be used for any other purpose, and you can unsubscribe at any time.

Share