𝐇𝐀𝐑𝐉𝐈𝐍𝐃𝐄𝐑 𝐒𝐈𝐍𝐆𝐇

𝐇𝐀𝐑𝐉𝐈𝐍𝐃𝐄𝐑 𝐒𝐈𝐍𝐆𝐇 SHINDA MC BATHINDA 9465690007

ਤੁਹਾਡਾ ਸਾਥ ਹੀ ਮੇਰੀ ਜਿੱਤ ਹੈ 🙏🏻
26/05/2026

ਤੁਹਾਡਾ ਸਾਥ ਹੀ ਮੇਰੀ ਜਿੱਤ ਹੈ 🙏🏻

05/05/2026

ਇੱਕ ਗ਼ਲਤੀ ਨੇ ਕਿੱਡਾ ਵੱਡਾ ਨੁਕਸਾਨ ਕਰਤਾ

29/04/2026

ਮਾਮਲੇ ਦੀ ਜਾਂਚ ਹੋਵੇ

15/04/2026


10/04/2026

LIKE

ਬਠਿੰਡਾ ਪੁਲਿਸ ਵੱਲੋਂ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ, ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਅਧੀਨ OFTEC (Overseas Fugitive Tra...
10/04/2026

ਬਠਿੰਡਾ ਪੁਲਿਸ ਵੱਲੋਂ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ, ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਅਧੀਨ OFTEC (Overseas Fugitive Tracking and Extradition Cell) ਦੇ ਸਹਿਯੋਗ ਨਾਲ, ਭਗੌੜੇ ਅੰਮ੍ਰਿਤਪਾਲ ਸਿੰਘ ਮਹਿਰੋ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਜੂਨ 2025 ਵਿੱਚ ਬਠਿੰਡਾ ਵਿਖੇ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਭਾਬੀ ਦੇ ਸਨਸਨੀਖੇਜ਼ ਕਤਲ ਦਾ ਮੁੱਖ ਦੋਸ਼ੀ ਹੈ, ਜਿਸਨੂੰ ਮੱਧ ਪੂਰਬ ਤੋਂ ਡਿਪੋਰਟ ਕੀਤਾ ਗਿਆ ਹੈ।

ਮਿਤੀ 11.06.2025 ਨੂੰ ਦੋਸ਼ੀ ਨੇ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਪੀੜਤਾ ਨੂੰ ਅਗਵਾ ਕਰਕੇ ਉਸਦਾ ਕਤਲ ਕਰ ਦਿੱਤਾ ਸੀ ਅਤੇ ਉਸਦੀ ਲਾਸ਼ ਆਦੇਸ਼ ਹਸਪਤਾਲ, ਬਠਿੰਡਾ ਦੇ ਬਾਹਰ ਖੜੀ ਕਾਰ ਵਿੱਚ ਛੱਡ ਦਿੱਤੀ ਸੀ। ਇਸ ਮਾਮਲੇ ਵਿੱਚ ਉਸਦੇ ਸਾਥੀ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।

ਅਪਰਾਧ ਕਰਨ ਤੋਂ ਬਾਅਦ, ਅੰਮ੍ਰਿਤਪਾਲ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਦੇਸ਼ ਛੱਡ ਕੇ ਭੱਜ ਗਿਆ ਸੀ। ਪੰਜਾਬ ਪੁਲਿਸ ਵੱਲੋਂ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਕੇ, ਮੱਧ ਪੂਰਬ ਵਿੱਚ ਉਸਦੇ ਟਿਕਾਣੇ ਦਾ ਪਤਾ ਲਗਾਇਆ ਗਿਆ ਅਤੇ ਵਾਪਸ ਭਾਰਤ ਲਿਆਉਣ ਦੀ ਕਾਰਵਾਈ ਸ਼ੁਰੂ ਕੀਤੀ ਗਈ। ਹੁਣ ਉਸਨੂੰ ਹਿਰਾਸਤ ਵਿੱਚ ਲੈ ਕੇ ਭਾਰਤ ਡਿਪੋਰਟ ਕੀਤਾ ਗਿਆ, ਜਿੱਥੇ 10 ਅਪ੍ਰੈਲ 2026 ਦੀ ਸਵੇਰ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ, ਦਿੱਲੀ 'ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਪੰਜਾਬ ਪੁਲਿਸ ਸੰਗਠਿਤ ਅਪਰਾਧ ਅਤੇ ਦੇਸ਼ ਵਿਰੋਧੀ ਤੱਤਾਂ ਵਿਰੁੱਧ ਜ਼ੀਰੋ-ਟੌਲਰੈਂਸ ਨੀਤੀ 'ਤੇ ਕਾਇਮ ਹੈ, ਅਤੇ ਪੰਜਾਬ ਨੂੰ ਸੁਰੱਖਿਅਤ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

𝐈𝐧 𝐚 𝐦𝐚𝐣𝐨𝐫 𝐛𝐫𝐞𝐚𝐤𝐭𝐡𝐫𝐨𝐮𝐠𝐡, Bathinda Police, 𝐰𝐢𝐭𝐡 𝐭𝐡𝐞 𝐬𝐮𝐩𝐩𝐨𝐫𝐭 𝐨𝐟 #𝐎𝐅𝐓𝐄𝐂 (𝐎𝐯𝐞𝐫𝐬𝐞𝐚𝐬 𝐅𝐮𝐠𝐢𝐭𝐢𝐯𝐞 𝐓𝐫𝐚𝐜𝐤𝐢𝐧𝐠 𝐚𝐧𝐝 𝐄𝐱𝐭𝐫𝐚𝐝𝐢𝐭𝐢𝐨𝐧 𝐂𝐞𝐥𝐥) 𝐮𝐧𝐝𝐞𝐫 𝐭𝐡𝐞 𝐂𝐨𝐮𝐧𝐭𝐞𝐫 𝐈𝐧𝐭𝐞𝐥𝐥𝐢𝐠𝐞𝐧𝐜𝐞 𝐖𝐢𝐧𝐠 𝐨𝐟 𝐏𝐮𝐧𝐣𝐚𝐛 𝐏𝐨𝐥𝐢𝐜𝐞, 𝐚𝐧𝐝 𝐂𝐞𝐧𝐭𝐫𝐚𝐥 𝐀𝐠𝐞𝐧𝐜𝐢𝐞𝐬 𝐚𝐩𝐩𝐫𝐞𝐡𝐞𝐧𝐝𝐬 𝐟𝐮𝐠𝐢𝐭𝐢𝐯𝐞 𝐀𝐦𝐫𝐢𝐭𝐩𝐚𝐥 𝐒𝐢𝐧𝐠𝐡 𝐌𝐞𝐡𝐫𝐨𝐧— 𝐭𝐡𝐞 𝐦𝐚𝐢𝐧 𝐚𝐜𝐜𝐮𝐬𝐞𝐝 𝐢𝐧 𝐭𝐡𝐞 𝐬𝐞𝐧𝐬𝐚𝐭𝐢𝐨𝐧𝐚𝐥 𝐦𝐮𝐫𝐝𝐞𝐫 𝐨𝐟 𝐬𝐨𝐜𝐢𝐚𝐥 𝐦𝐞𝐝𝐢𝐚 𝐢𝐧𝐟𝐥𝐮𝐞𝐧𝐜𝐞𝐫 𝐊𝐚𝐧𝐜𝐡𝐚𝐧 𝐊𝐮𝐦𝐚𝐫𝐢 𝐚𝐥𝐢𝐚𝐬 𝐊𝐚𝐦𝐚𝐥 𝐁𝐡𝐚𝐛𝐡𝐢 𝐢𝐧 𝐉𝐮𝐧𝐞 𝟐𝟎𝟐𝟓 𝐚𝐭 𝐁𝐚𝐭𝐡𝐢𝐧𝐝𝐚—𝐟𝐨𝐥𝐥𝐨𝐰𝐢𝐧𝐠 𝐡𝐢𝐬 𝐝𝐞𝐩𝐨𝐫𝐭𝐚𝐭𝐢𝐨𝐧 𝐟𝐫𝐨𝐦 𝐭𝐡𝐞 𝐌𝐢𝐝𝐝𝐥𝐞 𝐄𝐚𝐬𝐭.

On 11.06.2025, the accused, along with three associates, abducted and murdered the victim and abandoned her body in a car parked at Adesh Hospital, . His accomplices have already been arrested in the case.

After committing the crime, Amritpal fled the country to evade legal proceedings. Punjab Police, in close coordination with central agencies, traced his location to the Middle East and initiated extradition proceedings. He was subsequently detained and deported to , where he was arrested at Indira Gandhi International Airport, , in the early hours of April 10, 2026.

Punjab Police reiterates its zero-tolerance policy against organized crime and anti-national elements, and remains steadfast in ensuring a safe and secure .

Address

Bathinda

Telephone

+919465690007

Website

Alerts

Be the first to know and let us send you an email when 𝐇𝐀𝐑𝐉𝐈𝐍𝐃𝐄𝐑 𝐒𝐈𝐍𝐆𝐇 posts news and promotions. Your email address will not be used for any other purpose, and you can unsubscribe at any time.

Contact The Organization

Send a message to 𝐇𝐀𝐑𝐉𝐈𝐍𝐃𝐄𝐑 𝐒𝐈𝐍𝐆𝐇:

Share