Ankur Goyal District President Barnala Vyapar Mandal Aam Aadmi Party Punjab

  • Home
  • India
  • Barnala
  • Ankur Goyal District President Barnala Vyapar Mandal Aam Aadmi Party Punjab

Ankur Goyal District President Barnala Vyapar Mandal Aam Aadmi Party Punjab Ankur Goyal

Permanently closed.
ਅੱਜ ਜਲੰਧਰ ਦੇ  ਉਘੇ ਸਮਾਜ ਸੇਵਕ ਕਰਣ ਵਰਮਾ ਨੇਕ ਦਿਲੀ ਇਨਸਾਨ ਪ੍ਰਧਾਨ ਮੰਡਲ ਨੰਬਰ 7 ਯੁਵਾ ਮੋਰਚਾ ਭਾਜਪਾ ਅਤੇ ਕਰਮਾ ਵੈਲਫੇਅਰ ਸੁਸਾਇਟੀ ਦੇ ਪ੍ਰਧ...
07/05/2023

ਅੱਜ ਜਲੰਧਰ ਦੇ ਉਘੇ ਸਮਾਜ ਸੇਵਕ ਕਰਣ ਵਰਮਾ ਨੇਕ ਦਿਲੀ ਇਨਸਾਨ ਪ੍ਰਧਾਨ ਮੰਡਲ ਨੰਬਰ 7 ਯੁਵਾ ਮੋਰਚਾ ਭਾਜਪਾ ਅਤੇ ਕਰਮਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਰਦਾਰ ਮੁੱਖ ਮੰਤਰੀ ਭਗਵੰਤ ਮਾਨ ਜੀ ਪੰਜਾਬ ਜੀਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਹਰਚੰਦ ਸਿੰਘ ਬਰਸਟ ਚੇਅਰਮੈਨ ਪੰਜਾਬ ਮੰਡੀ ਬੋਰਡ ਦੀ ਯੋਗ ਅਗਵਾਈ ਹੇਠ ਭਾਜਪਾ ਨੂੰ ਅਲਵਿਦਾ ਆਖ ਕੇ ਆਪਣੇ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਕਰਨ ਵਰਮਾ ਅਤੇ ਉਹਨਾਂ ਦੇ ਸੈਂਕੜੇ ਸਾਥੀਆਂ ਦਾ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਨਿੱਘਾ ਸਵਾਗਤ ਕਰਦੇ ਹਾਂ
Arvind Kejriwal
Bhagwant Mann
Meet Hayer
Raghav Chadha

ਸ਼੍ਰੀ ਰਾਮ ਨੌਮੀ ਦੇ ਪਾਵਨ ਦਿਵਸ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਅਤੇ ਸ਼ੁਭ ਕਾਮਨਾਵਾਂ  I ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੀ ਅਸੀਮ ...
30/03/2023

ਸ਼੍ਰੀ ਰਾਮ ਨੌਮੀ ਦੇ ਪਾਵਨ ਦਿਵਸ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਅਤੇ ਸ਼ੁਭ ਕਾਮਨਾਵਾਂ I ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੀ ਅਸੀਮ ਕਿਰਪਾ ਸਭ ਤੇ ਬਣੀ ਰਹੇ I
ਜੈ ਸ਼੍ਰੀਰਾਮ 🙏🙏

"ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ, ਵਤਨ ਪਰ ਮਰ ਮਿਟਨੇ ਵਾਲੋਂ ਕਾ ਬਾਕੀ ਯਹੀ ਨਿਸ਼ਾਂ ਹੋਗਾ"ਮਹਾਨ ਇਨਕਲਾਬੀ ਸੂਰਮੇ ਸ਼ਹੀਦ-ਏ-ਆਜ਼ਮ ਸਰ...
23/03/2023

"ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ, ਵਤਨ ਪਰ ਮਰ ਮਿਟਨੇ ਵਾਲੋਂ ਕਾ ਬਾਕੀ ਯਹੀ ਨਿਸ਼ਾਂ ਹੋਗਾ"

ਮਹਾਨ ਇਨਕਲਾਬੀ ਸੂਰਮੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ। 🇮🇳 🇮🇳 🇮🇳

09/03/2023
ਪੰਜਵਾਂ ਵਿਸ਼ਾਲ ਸਰਸਵਤੀ ਪੂਜਾ ਸਮਾਗਮ ਲੱਕੀ ਕਲੋਨੀ ਬਰਨਾਲਾ ‌ਮਾਂ ਦੇ ਚਰਨਾਂ ਵਿਚ ਹਾਜਰੀ ਲਗਵਾਈ
27/01/2023

ਪੰਜਵਾਂ ਵਿਸ਼ਾਲ ਸਰਸਵਤੀ ਪੂਜਾ ਸਮਾਗਮ ਲੱਕੀ ਕਲੋਨੀ ਬਰਨਾਲਾ ‌ਮਾਂ ਦੇ ਚਰਨਾਂ ਵਿਚ ਹਾਜਰੀ ਲਗਵਾਈ

ਅੱਜ ਪਿੰਡ ਝਲੂਰ ਵਿਖੇ ਸੰਤ ਬਾਬਾ ਨਰਾਇਣ ਸਿੰਘ ਮੋਨੀ ਜੀ ਦੇ ਬਰਸੀ ਸਮਾਗਮ ਤੇ ਮਾਣਯੋਗ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਜੀਦੀਅਗਵਾਈ ਓ ਐਸ ...
26/01/2023

ਅੱਜ ਪਿੰਡ ਝਲੂਰ ਵਿਖੇ ਸੰਤ ਬਾਬਾ ਨਰਾਇਣ ਸਿੰਘ ਮੋਨੀ ਜੀ ਦੇ ਬਰਸੀ ਸਮਾਗਮ ਤੇ ਮਾਣਯੋਗ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਜੀਦੀਅਗਵਾਈ ਓ ਐਸ ਡੀ ਹਸਨਪ੍ਰੀਤ ਭਾਰਤਵਾਜ ਆਮ ਆਦਮੀ ਪਾਰਟੀ ਝਲੂਰ ਟੀਮ ਨਾਲ ਨਤਮਸਤਕ ਹੋਏ। ਸੰਤ ਮਹਾਂਪੁਰਸ਼ਾਂ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ।

ਸ. ਸੇਵਾ ਸਿੰਘ ਠੀਕਰੀਵਾਲਾ ਜੀ ਦੀ ਬਰਸੀ ਮੌਕੇ ਸਤਿਕਾਰ ਸਹਿਤ ਪ੍ਰਣਾਮ🙏🏼
19/01/2023

ਸ. ਸੇਵਾ ਸਿੰਘ ਠੀਕਰੀਵਾਲਾ ਜੀ ਦੀ ਬਰਸੀ ਮੌਕੇ ਸਤਿਕਾਰ ਸਹਿਤ ਪ੍ਰਣਾਮ🙏🏼

Address

Barnala
148101

Website

Alerts

Be the first to know and let us send you an email when Ankur Goyal District President Barnala Vyapar Mandal Aam Aadmi Party Punjab posts news and promotions. Your email address will not be used for any other purpose, and you can unsubscribe at any time.

Contact The Organization

Send a message to Ankur Goyal District President Barnala Vyapar Mandal Aam Aadmi Party Punjab:

Share