Falcon youth sports & welfare club karamgarh

Falcon youth sports & welfare club karamgarh ਮਾਨਵਤਾ ਦੀ ਸੇਵਾ, ਲੋੜਵੰਦ ਦੀ ਸੇਵਾ , ਲੋਕ ਭਲਾਈ , ਤੇ ਖੇਡਾ ਲਈ ਪ੍ਰੇਰਿਤ ਕਰਨਾ।

22/07/2025
https://youtu.be/NKlxkwo6Hls?si=wd-PGHlwdr7Nc5kg
03/11/2024

https://youtu.be/NKlxkwo6Hls?si=wd-PGHlwdr7Nc5kg

*ਫੈਲਕਾਨ ਯੂਥ ਸਪੋਟਸ਼ ਐਂਡ ਵੈਲਫੇਅਰ ਕਲੱਬ* ਰਜਿ. ਕਰਮਗੜ੍ਹ ਵਲੋਂ ਜ਼ਰੂਰੀ ਬੇਨਤੀ ਹੈ ਕਿ ਕਰਮਗੜ੍ਹ ਅਤੇ ਨਾਲ ਲੱਗਦੇ ਸਾਰੇ ਹੀ ਕਰਮਗੜ੍ਹ ਦੇ ਸ...

23/09/2024

ੋੜਵੰਦਾਂ_ਦੀ_ਮੱਦਦ_ਕਰੀਏ ਫੈਲਕਾਨ ਯੂਥ ਸਪੋਟਸ਼ ਐਂਡ ਵੈਲਫੇਅਰ ਕਲੱਬ ਰਜਿ. ਕਰਮਗੜ੍ਹ ਦੇ ਵੱਲੋ 20 ਸਤੰਬਰ 2024 ਨੂੰ ਪਿੰਡ ਕਰਮਗੜ੍ਹ ਦੇ ਇੱਕ ਪਰਿਵਾਰ ਨੂੰ ਰਾਸ਼ਨ ਦਿੱਤਾ ਗਿਆ ਜੋ ਕਿ ਪਰਿਵਾਰ ਪੂਰੀ ਤਰ੍ਹਾ ਲੋੜਬੰਦ ਸੀ ਜਿਵੇ ਮੇਹਰ ਸਿੰਘ ਕਿਸ ਨੂੰ ਅੰਧਰੰਗ ਹੋ ਗਿਆ ਸੋ ਸਾਰਾ ਹੀ ਪਰਿਵਾਰ ਇਹਨਾ ਤੇ ਨਿਰਭਰ ਹੈ , ਪਰਿਵਾਰ ਦਾ ਖ਼ਰਚਾ ਚਲਾਉਣ ਲਈ ਕੋਈ ਵੀ ਸਾਧਨ ਨਹੀ ਹੈ , ਤੇ ਇਸ ਪਰਿਵਾਰ ਨੂੰ ਆਪਾ ਇੱਕ ਮਹਿਨੇ ਦਾ ਰਾਸ਼ਨ ਦੀ ਸੇਵਾ ਦਿੱਤੀ ਹੈ ਜੀ । 🙏ਵਾਹਿਗੁਰੂ ਪਰਿਵਾਰ ਤੇ ਆਪਣਾ ਮੇਹਰ ਭਰਿਆ ਹੱਥ ਰੱਖੇ।🙏 ਤੁਸੀ ਸਾਡੇ ਕਲੱਬ ਨਾਲ ਜੁੜਨਾ ਚਾਹੁੰਦੇ ਹੋ ਜਾ ਇਸ ਤਰ੍ਹਾ ਲੋੜਬੰਦ ਪਰਿਵਾਰਾ ਦੀ ਮੱਦਦ ਕਰਨਾ ਚਹੁੰਦੇ ਹੋ , ਇਸ ਤਰ੍ਹਾ ਦੇ ਪਰਿਵਾਰਾ ਬਾਰੇ ਜਾਣਦੇ ਹੋ ਜਿਹਨਾ ਨੂੰ ਮੱਦਦ ਦੀ ਲੋੜ ਹੈ ਤਾ ਸਾਡੇ ਨਾਲ ਸੰਪਰਕ ਕਰੋ। ਵਲੋਂ:-*ਫੈਲਕਾਨ ਯੂਥ ਸਪੋਟਸ਼ ਐਂਡ ਵੈਲਫੇਅਰ ਕਲੱਬ ਰਜਿ.(ਕਰਮਗੜ੍ਹ)* 👉 ਡਾ. ਸੰਜੀਵ ਜੋਸ਼ੀ (ਪ੍ਰਧਾਨ) ।98534-31000

06/09/2023

#ਆਓੁ_ਲੋੜਵੰਦਾਂ_ਦੀ_ਮੱਦਦ_ਕਰੀਏ ਸਰਨਜੀਤ ਪੁੱਤਰ ਸੁਰਜੀਤ ਰਾਮ
ਪਿੰਡ ਕਰਮਗੜ੍ਹ ਜਿਲ੍ਹਾ ਤੇ ਤਹਿਸੀਲ ਬਰਨਾਲਾ ਅੱਜ 06 ਸਤੰਬਰ 2023 ਜੋ ਕਿ ਪਿਛਲੇ ਕੁਝ ਸ਼ਮੇ ਤੋ ਗੁਰਦੇ ਦੀ ਬਿਮਾਰੀ ਨਾਲ ਬਿਮਾਰ ਹੈ। ਕਿਰਪਾ ਕਰਕੇ ਇਹਨਾ ਦੀ ਸਹਾਇਤਾ ਕਰਨ ਲਈ ਦਿੱਤੇ ਨੰਬਰ ਤੇ ਸੰਪਰਕ ਕਰੋ। ਕਿਰਪਾ ਕਰਕੇ ਵੀਡੀਓੁ ਨੂੰ ਵੱਧ ਤੋ ਵੱਧ ਸ਼ੇਅਰ ਕਰੋ ਤਾ ਜੋ ਇਹਨਾ ਦੀ ਕੋਈ ਦਾਨੀ ਸੱਜਣ ਸਹਾਇਤਾ ਕਰ ਸਕੇ ।
🙏ਵਾਹਿਗੁਰੂ ਪਰਿਵਾਰ ਤੇ ਆਪਣਾ ਮੇਹਰ ਭਰਿਆ ਹੱਥ ਰੱਖੇ।🙏
ਤੁਸੀ ਸਾਡੇ ਕਲੱਬ ਨਾਲ ਜੁੜਨਾ ਚਾਹੁੰਦੇ ਹੋ ਜਾ ਇਸ ਤਰ੍ਹਾ ਲੋੜਬੰਦ ਪਰਿਵਾਰਾ ਦੀ ਮੱਦਦ ਕਰਨਾ ਚਹੁੰਦੇ ਹੋ , ਇਸ ਤਰ੍ਹਾ ਦੇ ਪਰਿਵਾਰਾ ਬਾਰੇ ਜਾਣਦੇ ਹੋ ਜਿਹਨਾ ਨੂੰ ਮੱਦਦ ਦੀ ਲੋੜ ਹੈ ਤਾ ਸਾਡੇ ਨਾਲ ਸੰਪਰਕ ਕਰੋ।
ਵਲੋਂ:-*ਫੈਲਕਾਨ ਯੂਥ ਸਪੋਟਸ਼ ਐਂਡ ਵੈਲਫੇਅਰ ਕਲੱਬ ਰਜਿ.(ਕਰਮਗੜ੍ਹ)*
👉 ਡਾ. ਸੰਜੀਵ ਜੋਸ਼ੀ (ਪ੍ਰਧਾਨ) 9872129666

 ੋੜਵੰਦਾਂ_ਦੀ_ਮੱਦਦ_ਕਰੀਏ ਫੈਲਕਾਨ ਯੂਥ ਸਪੋਟਸ਼ ਐਂਡ ਵੈਲਫੇਅਰ ਕਲੱਬ ਰਜਿ. ਕਰਮਗੜ੍ਹ ਦੇ ਵੱਲੋ 30 ਅਪ੍ਰੈਲ 2023 ਨੂੰ ਪਿੰਡ ਕੈਰੇ ਦੇ ਇੱਕ ਪਰਿਵਾਰ...
04/05/2023

ੋੜਵੰਦਾਂ_ਦੀ_ਮੱਦਦ_ਕਰੀਏ
ਫੈਲਕਾਨ ਯੂਥ ਸਪੋਟਸ਼ ਐਂਡ ਵੈਲਫੇਅਰ ਕਲੱਬ ਰਜਿ. ਕਰਮਗੜ੍ਹ ਦੇ ਵੱਲੋ 30 ਅਪ੍ਰੈਲ 2023 ਨੂੰ ਪਿੰਡ ਕੈਰੇ ਦੇ ਇੱਕ ਪਰਿਵਾਰ ਨੂੰ ਰਾਸ਼ਨ ਦਿੱਤਾ ਗਿਆ ਜੋ ਕਿ ਪਰਿਵਾਰ ਪੂਰੀ ਤਰ੍ਹਾ ਲੋੜਬੰਦ ਸੀ ਜਿਵੇ ਕਿ ਅੰਗਰੇਜ ਸਿੰਘ ਪੁੱਤਰ ਅਮਰ ਸਿੰਘ ਜਿਸ ਦਾ ਰਸੋਲੀਆ ਦਾ ਆਪ੍ਰੇਸ਼ਨ ਹੋਇਆ ਤੇ ਆਪ੍ਰੇਸ਼ਨ ਕਾਰਨ ਡਾਕਟਰ ਨੇ ਤਿੰਨ ਮਹੀਨਿਆ ਦੀ ਬੈਡ ਰਿਸਟ ਕਰਨ ਨੂੰ ਕਿਹਾ ਹੈ ਸੋ ਸਾਰਾ ਹੀ ਪਰਿਵਾਰ ਇਹਨਾ ਤੇ ਨਿਰਭਰ ਹੈ , ਪਰਿਵਾਰ ਦਾ ਖ਼ਰਚਾ ਚਲਾਉਣ ਲਈ ਕੋਈ ਵੀ ਸਾਧਨ ਨਹੀ ਹੈ , ਤੇ ਇਸ ਪਰਿਵਾਰ ਨੂੰ ਆਪਣੇ ਕਲੱਬ ਵੱਲੋ ਇੱਕ ਮਹਿਨੇ ਦੇ ਰਾਸ਼ਨ ਦੀ ਸੇਵਾ ਦਿੱਤੀ ਹੈ ਜੀ ।
🙏ਵਾਹਿਗੁਰੂ ਪਰਿਵਾਰ ਤੇ ਆਪਣਾ ਮੇਹਰ ਭਰਿਆ ਹੱਥ ਰੱਖੇ।🙏

ਤੁਸੀ ਸਾਡੇ ਕਲੱਬ ਨਾਲ ਜੁੜਨਾ ਚਾਹੁੰਦੇ ਹੋ ਜਾ ਇਸ ਤਰ੍ਹਾ ਲੋੜਬੰਦ ਪਰਿਵਾਰਾ ਦੀ ਮੱਦਦ ਕਰਨਾ ਚਹੁੰਦੇ ਹੋ , ਇਸ ਤਰ੍ਹਾ ਦੇ ਪਰਿਵਾਰਾ ਬਾਰੇ ਜਾਣਦੇ ਹੋ ਜਿਹਨਾ ਨੂੰ ਮੱਦਦ ਦੀ ਲੋੜ ਹੈ ਤਾ ਸਾਡੇ ਨਾਲ ਸੰਪਰਕ ਕਰੋ।
ਵਲੋਂ:-*ਫੈਲਕਾਨ ਯੂਥ ਸਪੋਟਸ਼ ਐਂਡ ਵੈਲਫੇਅਰ ਕਲੱਬ ਰਜਿ.(ਕਰਮਗੜ੍ਹ)*
👉 ਡਾ. ਸੰਜੀਵ ਜੋਸ਼ੀ (ਪ੍ਰਧਾਨ) 98534-31000
👉 ਗੁਰਦੀਪ ਸਿੰਘ ਚਹਿਲ (ਮੀਤ ਪ੍ਰਧਾਨ)
👉 ਅਮਨਦੀਪ ਸਿੰਘ (ਜਰਨਲ ਸਕੱਤਰ)
👉 ਸੁਰਜੀਤ ਸਿੰਘ (ਕੈਸ਼ੀਅਰ )
👉 ਪਲਵਿੰਦਰ ਸਿੰਘ (ਪ੍ਰੈਸ ਸਕੱਤਰ)
👉 ਹਰਿੰਦਰਪ੍ਰੀਤ ਸਿੰਘ ਔਲਖ (ਪ੍ਰੈਸ ਸਕੱਤਰ)
👉 ਸੋਮਜੀਤ ਸਿੰਘ (ਪ੍ਰਚਾਰਕ ਸਕੱਤਰ)
👉 ਹਰਦੀਪ ਸਿੰਘ ਗਿੱਲ (ਸਲਾਹਕਾਰ)
👉 ਜੀਵਨ ਸਿੰਘ ਹਮੀਦੀ (ਮੈਂਬਰ)

05/04/2023

Kro follow

🙏🙏🙏
26/12/2022

🙏🙏🙏

🙏🙏
28/09/2022

🙏🙏

Address

Joshi Medical Store
Barnala
148109

Telephone

+919853431000

Website

Alerts

Be the first to know and let us send you an email when Falcon youth sports & welfare club karamgarh posts news and promotions. Your email address will not be used for any other purpose, and you can unsubscribe at any time.

Contact The Organization

Send a message to Falcon youth sports & welfare club karamgarh:

Share