11/01/2026
ਕਿਸੇ ਲਈ ਸਮਾਨ ਕਿਸੇ ਲਈ ਅਰਮਾਨ|
Chief Guest: Shri Sakul Kaushal Ji
Guest of Honour: Bhavjeet Singh( Keetu)
ਮੁਫਤ ਕੱਪੜਿਆਂ ਦਾ ਦਸਵਾਂ ਕੈਂਪ ਅੱਜ ਮਿਤੀ 11 ਜਨਵਰੀ 2026 ਨੂੰ ਸਫਲਤਾ ਪੂਰਵਕ ਸੰਪੰਨ ਹੋਇਆ|
ਅੱਜ ਦੇ ਇਸ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸਕੁਲ ਕੌਸ਼ਲ ਜੀ ਅਤੇ ਸਾਰੀ (ਨੇਚਰ ਲਵਰ )ਗਰੁੱਪ ਦੀ ਟੀਮ ਨੇ ਸ਼ਿਰਕਤ ਕੀਤੀ।
ਕੈਂਪ ਵਿਚ ਦਿਲ ਖੋਲ੍ਹ ਕੇ ਦਾਨ ਕਰਨ ਵਾਲੇ ਸਾਰੇ ਦਾਨੀ ਸੱਜਣਾਂ ਦਾ ਧੰਨਵਾਦ।
ਵੱਲੋਂ:ਸ਼ਹੀਦ ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫੇਅਰ ਸੋਸਾਇਟੀ ਰਜਿ॰ ਬਰਨਾਲਾ।
Team Members:
Dinesh Jain, Harish Bansal, Munish Aren, Hari Singh, Raju Payal, Sudhir Bansal, Honey Painter,Mohit Choudhry,Guepreet Kala , Deepak Goyal,Vikas kumar,Tanu,Rama ਅਤੇ ਹੋਰ ਬਹੁਤ ਸਤਿਕਾਰ ਯੋਗ ਸਾਥੀl
ਇਸ ਕੈਂਪ ਵਿਚ ਸਾਡੀ ਸੰਸਥਾ ਦੇ ਸਾਰੇ ਹੀ ਮੈਂਬਰਾਂ ਵੱਲੋਂ ਬਹੁਤ ਜੀ ਜਾਨ ਨਾਲ ਮਿਹਨਤ ਕੀਤੀ ਗਈ|