Dr Ajay Gupta

Dr Ajay Gupta Dr. Ajay Gupta has been the serving public for the past 30 years selflessly with great enthusiasm. Please support him and help him bring that change to society.

Give Dr. Ajay Gupta a chance. Jai Hind.

ਨਸ਼ਾ ਮੁਕਤ ਪੰਜਾਬ ਵੱਲ ਵੱਡਾ ਕਦਮ! ਮਾਨ ਸਰਕਾਰ ਵੱਲੋਂ 'ਖੇਡਾਂ ਵਤਨ ਪੰਜਾਬ ਦੀਆਂ' ਦੇ ਸੀਜ਼ਨ-4 ਦੀ ਹੋਈ ਸ਼ੁਰੂਆਤ Bhagwant Mann Arvind Kejr...
05/09/2026

ਨਸ਼ਾ ਮੁਕਤ ਪੰਜਾਬ ਵੱਲ ਵੱਡਾ ਕਦਮ!

ਮਾਨ ਸਰਕਾਰ ਵੱਲੋਂ 'ਖੇਡਾਂ ਵਤਨ ਪੰਜਾਬ ਦੀਆਂ' ਦੇ ਸੀਜ਼ਨ-4 ਦੀ ਹੋਈ ਸ਼ੁਰੂਆਤ



Bhagwant Mann Arvind Kejriwal Manish Sisodia

05/09/2026

ਸਮਰਾਲਾ ਦੀ ਧਰਤੀ ਤੋਂ ਬਾਦਲ ਪਰਿਵਾਰ ਖ਼ਿਲਾਫ਼ ਮਹਿਲਾਵਾਂ ਨੇ ਬੁਲੰਦ ਕੀਤੀ ਆਵਾਜ਼!

ਦਲਿਤ ਭੈਣ ਨਾਲ ਹੋਈ ਕਥਿਤ ਬਦਸਲੂਕੀ ਦੇ ਵਿਰੋਧ ਵਿੱਚ ਡਾ. ਅਮਨਦੀਪ ਕੌਰ ਅਰੋੜਾ ਦੀ ਅਗਵਾਈ ਹੇਠ ਮਹਿਲਾ ਵਿੰਗ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸੁਖਬੀਰ ਬਾਦਲ ਦਾ ਪੁਤਲਾ ਫੂਕਿਆ ਗਿਆ। ਮਹਿਲਾਵਾਂ ਦੇ ਹੱਕ ਤੇ ਸਨਮਾਨ ਦੀ ਲੜਾਈ ਜਾਰੀ ਰਹੇਗੀ।

Manish Sisodia

ਭਾਰਤ ਦੇ ਦੂਜੇ ਰਾਸ਼ਟਰਪਤੀ ਅਤੇ ਮਹਾਨ ਦਾਰਸ਼ਨਿਕ, ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਅਧਿਆਪਕ ਦਿਵਸ ਦੀਆਂ ਆਪ ਸਭ ਨੂੰ ...
05/09/2026

ਭਾਰਤ ਦੇ ਦੂਜੇ ਰਾਸ਼ਟਰਪਤੀ ਅਤੇ ਮਹਾਨ ਦਾਰਸ਼ਨਿਕ, ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਅਧਿਆਪਕ ਦਿਵਸ ਦੀਆਂ ਆਪ ਸਭ ਨੂੰ ਦਿਲੋਂ ਬਹੁਤ-ਬਹੁਤ ਮੁਬਾਰਕਾਂ। 🙏

04/09/2026

Address

Amritsar
143001

Website

Alerts

Be the first to know and let us send you an email when Dr Ajay Gupta posts news and promotions. Your email address will not be used for any other purpose, and you can unsubscribe at any time.

Shortcuts

Share