Councilor Navi Jaura

Councilor Navi Jaura Contact information, map and directions, contact form, opening hours, services, ratings, photos, videos and announcements from Councilor Navi Jaura, Political Party, Amritsar.

ਕੌਂਸਲਰ, ਵਾਰਡ ਨੰਬਰ 46 – ਸ੍ਰੀ ਅੰਮ੍ਰਿਤਸਰ ਸਾਹਿਬ
ਕੌਂਗਰਸ ਪਾਰਟੀ ✊
🌟 ਜਨ ਸੇਵਾ ਹੀ ਮੇਰਾ ਧਰਮ, ਵਿਕਾਸ ਹੀ ਮੇਰਾ ਲਕਸ਼ 🌟
📌 Navpreet Singh (Navi Jaura) – +91 9780-202-202
📌 Harpreet Singh (Deepu Jaura) – +91 84788 00000

ਧੰਨ ਧੰਨ ਸ੍ਰੀ ਗੁਰੂ ਹਰਿ ਰਾਈ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ।
31/01/2026

ਧੰਨ ਧੰਨ ਸ੍ਰੀ ਗੁਰੂ ਹਰਿ ਰਾਈ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ।

ਸ਼ਹੀਦ ਬਾਬਾ ਦੀਪ ਸਿੰਘ ਜੀਸੱਚ, ਸ਼ਹਾਦਤ ਤੇ ਨਿਡਰਤਾ ਦਾ ਅਮਰ ਪ੍ਰਤੀਕ।ਉਨ੍ਹਾਂ ਦੇ ਜਨਮ ਦਿਹਾੜੇ ਮੌਕੇ ਸਭ ਨੂੰ ਲੱਖ ਲੱਖ ਵਧਾਈਆਂ।
27/01/2026

ਸ਼ਹੀਦ ਬਾਬਾ ਦੀਪ ਸਿੰਘ ਜੀ
ਸੱਚ, ਸ਼ਹਾਦਤ ਤੇ ਨਿਡਰਤਾ ਦਾ ਅਮਰ ਪ੍ਰਤੀਕ।
ਉਨ੍ਹਾਂ ਦੇ ਜਨਮ ਦਿਹਾੜੇ ਮੌਕੇ ਸਭ ਨੂੰ ਲੱਖ ਲੱਖ ਵਧਾਈਆਂ।

ਇਹ ਤਿਉਹਾਰ ਤੁਹਾਡੇ ਜੀਵਨ ਵਿੱਚ ਖੁਸ਼ਹਾਲੀ, ਚੜ੍ਹਦੀ ਕਲਾ, ਸਿਹਤ ਅਤੇ ਤਰੱਕੀ ਲੈ ਕੇ ਆਉਣ।ਵਾਹਿਗੁਰੂ ਜੀ ਤੁਹਾਡੇ ਘਰਾਂ ਵਿੱਚ ਸਦਾ ਸੁਖ, ਸ਼ਾਂਤੀ ਅ...
13/01/2026

ਇਹ ਤਿਉਹਾਰ ਤੁਹਾਡੇ ਜੀਵਨ ਵਿੱਚ ਖੁਸ਼ਹਾਲੀ, ਚੜ੍ਹਦੀ ਕਲਾ, ਸਿਹਤ ਅਤੇ ਤਰੱਕੀ ਲੈ ਕੇ ਆਉਣ।
ਵਾਹਿਗੁਰੂ ਜੀ ਤੁਹਾਡੇ ਘਰਾਂ ਵਿੱਚ ਸਦਾ ਸੁਖ, ਸ਼ਾਂਤੀ ਅਤੇ ਖੁਸ਼ੀਆਂ ਦੀ ਰੌਣਕ ਬਣੀ ਰਹੇ।
ਲੋਹੜੀ ਦੀ ਅੱਗ ਵਾਂਗ ਤੁਹਾਡੀ ਜ਼ਿੰਦਗੀ ਵੀ ਰੌਸ਼ਨ ਹੋਵੇ ਅਤੇ ਮਾਘੀ ਦਾ ਪਵਿੱਤਰ ਦਿਨ ਨਵੀਆਂ ਆਸਾਂ ਤੇ ਨਵੀਂ ਸ਼ੁਰੂਆਤ ਦਾ ਸੁਨੇਹਾ ਲੈ ਕੇ ਆਵੇ।

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ 🙏✨ਦਸਮੇਸ਼ ਪਿਤਾ ਜੀ ਦੀ ਬਹਾਦਰੀ, ਕੁਰਬਾਨੀ ਅਤੇ ਸੱਚ ...
05/01/2026

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ 🙏✨
ਦਸਮੇਸ਼ ਪਿਤਾ ਜੀ ਦੀ ਬਹਾਦਰੀ, ਕੁਰਬਾਨੀ ਅਤੇ ਸੱਚ ਦੇ ਰਾਹ ‘ਤੇ ਚਲਣ ਦੀ ਸਿੱਖਿਆ ਸਾਨੂੰ ਹਮੇਸ਼ਾ ਪ੍ਰੇਰਨਾ ਦਿੰਦੀ ਰਹੇ ⚔️🕊️
ਵਾਹਿਗੁਰੂ ਜੀ ਸਭ ‘ਤੇ ਆਪਣੀ ਮੇਹਰ ਬਣਾਈ ਰੱਖਣ 💛🌸

🙏✨

ਨਵੇਂ ਸਾਲ 2026 ਦੀਆਂ ਸਭ ਨੂੰ ਦਿਲੋਂ ਲੱਖ ਲੱਖ ਵਧਾਈਆਂ ✨🎉ਇਹ ਸਾਲ ਤੁਹਾਡੇ ਲਈ ਤਰੱਕੀ, ਖੁਸ਼ਹਾਲੀ ਅਤੇ ਚੰਗੀ ਸਿਹਤ ਲੈ ਕੇ ਆਵੇ 🌟🙏ਆਓ ਮਿਲ ਕੇ ਪਿ...
01/01/2026

ਨਵੇਂ ਸਾਲ 2026 ਦੀਆਂ ਸਭ ਨੂੰ ਦਿਲੋਂ ਲੱਖ ਲੱਖ ਵਧਾਈਆਂ ✨🎉
ਇਹ ਸਾਲ ਤੁਹਾਡੇ ਲਈ ਤਰੱਕੀ, ਖੁਸ਼ਹਾਲੀ ਅਤੇ ਚੰਗੀ ਸਿਹਤ ਲੈ ਕੇ ਆਵੇ 🌟🙏
ਆਓ ਮਿਲ ਕੇ ਪਿਆਰ, ਇਕਤਾ ਅਤੇ ਵਿਕਾਸ ਦੇ ਰਾਹ ‘ਤੇ ਅੱਗੇ ਵਧੀਏ 🤝💛

ਸਾਲ 2026 ਮੁਬਾਰਕ ਹੋਵੇ 🎆🎊

ਸਮੂਹ ਸ਼ਹੀਦਾ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਣਾਮ🙏🙏 🙏
21/12/2025

ਸਮੂਹ ਸ਼ਹੀਦਾ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਣਾਮ🙏🙏
🙏

ਧਰਮ, ਸੱਚਾਈ ਤੇ ਇਨਸਾਨੀਅਤ ਦੀ ਖਾਤਰ ਆਪਣਾ ਸਿਰ ਵੀ ਵਰਤੋਣ ਤੋਂ ਨਾ ਹਿਚਕਣ ਵਾਲੇਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬੇਮਿਸਾਲ ਸ਼ਹੀਦੀ ਨੂੰ ਕੋਟ...
24/11/2025

ਧਰਮ, ਸੱਚਾਈ ਤੇ ਇਨਸਾਨੀਅਤ ਦੀ ਖਾਤਰ ਆਪਣਾ ਸਿਰ ਵੀ ਵਰਤੋਣ ਤੋਂ ਨਾ ਹਿਚਕਣ ਵਾਲੇ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬੇਮਿਸਾਲ ਸ਼ਹੀਦੀ ਨੂੰ ਕੋਟ ਕੋਟ ਨਮਨ।
ਸ਼ਹੀਦੀ ਦਿਵਸ ਦੇ ਪਾਵਨ ਦਿਨ ਤੇ ਚਰਣਾਂ ਵਿੱਚ ਬੇਅੰਤ ਸਤਿਕਾਰ ਤੇ ਨਮਸਕਾਰ। 🙏✨
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ।

ਸ੍ਰੀਮਾਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ’ਤੇ ਸ਼ਰਧਾਂਜਲੀ।ਉਹਨਾਂ ਦੀ ਅਟੱਲ ਨਿਸ਼ਚਾ, ਬੇਮਿਸਾਲ ਬਹਾਦਰੀ ਅਤੇ ਸਿੱਖ ਕੌਮ ਲਈ ਕੀਤੀ ਕੁਰਬਾਨੀ ...
15/11/2025

ਸ੍ਰੀਮਾਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ’ਤੇ ਸ਼ਰਧਾਂਜਲੀ।
ਉਹਨਾਂ ਦੀ ਅਟੱਲ ਨਿਸ਼ਚਾ, ਬੇਮਿਸਾਲ ਬਹਾਦਰੀ ਅਤੇ ਸਿੱਖ ਕੌਮ ਲਈ ਕੀਤੀ ਕੁਰਬਾਨੀ ਸਾਡਾ ਹੌਸਲਾ ਵਧਾਉਂਦੀ ਰਹੇ।
ਸਦਾ ਚੜਦੀ ਕਲਾ ਵਿੱਚ ਰਹਿਏ ਅਤੇ ਉਹਨਾਂ ਦੇ ਮਾਰਗ ’ਤੇ ਤੁਰ ਕੇ ਸੱਚੀ ਸੇਵਾ ਕਰੀਏ।

05/11/2025
24/10/2025

ਬਾਜ਼ਾਰਾਂ ਵਿਚ ਕੂੜੇ ਦੇ ਢੇਰਾਂ ਕਾਰਨ ਲੋਕ ਪਰੇਸ਼ਾਨ ਨਗਰ ਨਿਗਮ ਤੇ ਵਿਭਾਗ ਖਾਮੋਸ਼।
📍

Address

Amritsar

Website

Alerts

Be the first to know and let us send you an email when Councilor Navi Jaura posts news and promotions. Your email address will not be used for any other purpose, and you can unsubscribe at any time.

Share