SIKH AID FOUNDATION

SIKH AID FOUNDATION Contact information, map and directions, contact form, opening hours, services, ratings, photos, videos and announcements from SIKH AID FOUNDATION, Social service, Court Road Rialto Chowk, Amritsar.

SIKH AID aims to serve Mankind in the spirit of Sarbat da Bhalla, for the good of all, and particularly to uplift the underprivileged, the vulnerable and the needy, through education, empowerment and humanitarian aid, enabling them to live in dignity.

05/05/2026

Listening can seem like the simplest form of sewa, until one begins to grasp what it truly asks of a person. Some reflections from UNITED SIKHS (UK)’s Harmeet Shah Singh in this vlog.

ਸੁਣਨਾ ਸਭ ਤੋਂ ਸੌਖਾ ਲੱਗਦਾ ਹੋਵੇਗਾ। ਪਰ ਜਦੋਂ ਇਸ ਦੀ ਅਸਲ ਮੰਗ ਸਮਝ ਆਉਂਦੀ ਹੈ ਤੇ ਅਹਿਸਾਸ ਹੁੰਦਾ ਹੈ ਅਸੀਂ ਕਿੰਨੇ ਤਿਆਰ ਹਾਂ ਇਸ ਸੇਵਾ ਨੂੰ ਨਿਭਾਉਣ ਲਈ।







03/05/2026

Big platform. Bigger conversation 🎙️

UNITED SIKHS (UK)’s Harmeet Shah Singh on BBC Radio with Sukhi Hayer breaking down how AI is inventing “Gurbani” — and why a spiritual shift from human connection to machine output, in general, should concern all of us.

Taking this conversation where it needs to be.

Tap in.

ਵੱਡਾ ਮੰਚ, ਵੱਡੀ ਗੱਲਬਾਤ 🎙️

UNITED SIKHS (UK) ਦੇ ਹਰਮੀਤ ਸ਼ਾਹ ਸਿੰਘ Sukhi Hayer ਨਾਲ BBC ਰੇਡੀਓ ‘ਤੇ ਵਿਚਾਰ ਕਰਦੇ ਹੋਏ — ਕਿ ਕਿਵੇਂ AI ਨਕਲੀ “ਬਾਣੀ” ਘੜ ਰਹੀ ਹੈ, ਅਤੇ ਕਿਉਂ ਰੂਹਾਨੀਅਤ ਪੱਖੋਂ ਮਨੁੱਖੀ ਸੰਬੰਧ ਤੋਂ ਮਸ਼ੀਨੀ ਉਤਪਾਦ ਵੱਲ ਇਹ ਬਦਲਾਅ ਸਾਡੇ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ।

ਇਸ ਮੌਜ਼ੂ ਨੂੰ ਉਸ ਪੱਧਰ ਤੇ ਲੈ ਜਾ ਰਹੇ ਹਾਂ ਜਿੱਥੇ ਇਸਦੀ ਲੋੜ ਹੈ।

ਸੁਣੋ।







29/04/2026

London’s iconic Portobello — once a humble 1870s food bazaar, now one of the world’s largest antiques hubs, alive with vintage finds, street food, household goods, and over 100,000 visitors every weekend.

ਲੰਡਨ ਦੀ ਪ੍ਰਸਿੱਧ ਪੋਰਟੋਬੈਲੋ — 1870ਵਿਆਂ ਦੀ ਇੱਕ ਸਧਾਰਨ ਸਬਜ਼ੀ ਮੰਡੀ, ਦੁਨੀਆ ਦੇ ਸਭ ਤੋਂ ਵੱਡੇ ਪੁਰਾਤਨ ਵਸਤਾਂ ਦੇ ਬਜ਼ਾਰਾਂ ਵਿਚੋਂ ਉਭਰੀ, ਪਰ ਹੁਣ ਇੱਥੇ ਸਬ ਕੁਝ ਵਿਕਦਾ ਹੈ ਤੇ ਹਰ ਹਫ਼ਤੇ ਇੱਕ ਲੱਖ ਤੋਂ ਵੱਧ ਲੋਕਾਂ ਦੀ ਰੌਣਕ ਹੁੰਦੀ ਹੈ।






22/04/2026

A visual tour of Vaisakhi at the heart of British power.

ਬ੍ਰਿਟਿਸ਼ ਸਿਆਸੀ ਸ਼ਕਤੀ ਦੇ ਕੇਂਦਰ ਵਿੱਚ ਵੈਸਾਖੀ — ਇੱਕ ਝਲਕ।




20/04/2026

A bicycle ride through London reaches Trafalgar Square—Vaisakhi on a Saturday, steeped in Basanti colour and visible identity.

The city centre holds like a world stage: each voice, each tradition steps forward, fills the frame, then makes way for the next.

ਇਹ ਸਾਈਕਲ ਸਵਾਰੀ Trafalgar Square ਤੱਕ ਲੈ ਆਉਂਦੀ ਹੈ —ਸ਼ਨੀਵਾਰ ਦਾ ਵੈਸਾਖੀ ਇਕੱਠ, ਬਸੰਤੀ ਰੰਗ ਅਤੇ ਹੋਂਦ ਨਾਲ ਭਰਪੂਰ।

ਲੰਡਨ ਦਾ ਇਹ ਸ਼ਹਿਰੀ ਕੇਂਦਰ ਇੱਕ ਵਿਸ਼ਵ ਮੰਚ ਵਾਂਗ ਹੈ: ਹਰ ਆਵਾਜ਼, ਹਰ ਰਵਾਇਤ ਅੱਗੇ ਆਉਂਦੀ ਹੈ, ਦ੍ਰਿਸ਼ ਨੂੰ ਭਰਦੀ ਹੈ, ਫਿਰ ਅਗਲੀ ਆਵਾਜ਼, ਰਵਾਇਤ ਲਈ ਜਗ੍ਹਾ ਛੱਡ ਜਾਂਦੀ ਹੈ।







16/04/2026

Born to inherit the Sarkar-e-Khalsa of Maharaja Ranjit Singh. Buried in England — far from his throne in Lahore.

Harmeet Shah Singh of UNITED SIKHS (UK) traces the haunting odyssey of Maharaja Duleep Singh in this highly-produced short documentary.

ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ-ਏ-ਖਾਲਸਾ ਦਾ ਵਾਰਿਸ ਲਾਹੌਰ ਦੇ ਆਪਣੇ ਤਖ਼ਤ ਤੋਂ ਦੂਰ, ਇੰਗਲੈਂਡ ਵਿੱਚ ਦਫ਼ਨ ਹੋਇਆ।

UNITED SIKHS (UK) ਦੇ ਹਰਮੀਤ ਸ਼ਾਹ ਸਿੰਘ ਵੱਲੋਂ ਮਹਾਰਾਜਾ ਦਲੀਪ ਸਿੰਘ ਦੀ ਯਾਤਰਾ ਇਸ ਉੱਚ ਪੱਧਰੀ ਸੰਖੇਪ ਡਾਕੂਮੈਂਟਰੀ ਵਿੱਚ।









13/04/2026

Vaisakhi isn’t any garb. It’s what’s within. A reflection by Harmeet Shah Singh, Communications and Advocacy Director, UNITED SIKHS (UK).

ਵੈਸਾਖੀ ਚੋਲਾ ਨਹੀਂ। ਇਹ ਤੱਤ ਹੈ। ਇੱਕ ਵਿਚਾਰ — ਹਰਮੀਤ ਸ਼ਾਹ ਸਿੰਘ, ਕਮਿਊਨੀਕੇਸ਼ਨਜ਼ ਅਤੇ ਐਡਵੋਕੇਸੀ ਡਾਇਰੈਕਟਰ, UNITED SIKHS (UK)।







From Aurangzeb’s Punjab edict in 1693 to Iran in 2026: This Vaisakhi, a story by UNITED SIKHS (UK)’s Harmeet Shah Singh ...
12/04/2026

From Aurangzeb’s Punjab edict in 1693 to Iran in 2026: This Vaisakhi, a story by UNITED SIKHS (UK)’s Harmeet Shah Singh about what power always gets wrong.

ਔਰੰਗਜ਼ੇਬ ਦੇ 1693 ਦੇ ਪੰਜਾਬ ਸੰਬੰਧੀ ਫਰਮਾਨ ਤੋਂ ਇਰਾਨ ਤੱਕ ਦੀ ਇੱਕ ਲੜੀ — ਤਾਕਤ ਸੋਚਦੀ ਉਹ ਜਿੱਤ ਰਹੀ, ਇਤਿਹਾਸ ਕੁਝ ਹੋਰ ਦਰਜ ਹੋ ਰਿਹਾ ਹੁੰਦਾ।

ਇਸ ਵੈਸਾਖੀ ਤੇ UNITED SIKHS (UK) ਦੇ Harmeet Shah Singh ਦੀ ਕਲਮ ਤੋਂ ਇੱਕ ਕਹਾਣੀ:

https://open.substack.com/pub/harmeetshahsingh/p/punjab-1699-and-iran-2026-the-edict?r=nwjk6&utm_medium=ios






The images came through on every phone before a ceasefire nobody quite believes was announced.

07/04/2026

Grooming Gangs Inquiry: Ethnicity, Religion and the Case for Scrutiny

A forensic reading by UNITED SIKHS (UK)’s Harmeet Shah Singh of the Grooming Gangs inquiry, unpacking its fine print and examining why such a probe is necessary, with the ethnicity, religion and cultural context of offenders and victims brought into clear view.

On PBC, hosted by Dr Gurnam Singh of the University of Warwick and Manjit Kaur, this is a broadcast that confronts the need for scrutiny head on.

UNITED SIKHS (UK) ਦੇ ਹਰਮੀਤ ਸ਼ਾਹ ਸਿੰਘ ਵੱਲੋਂ ਗਰੂਮਿੰਗ ਗੈਂਗਜ਼ ਜਾਂਚ ਦੀ ਵਿਸਤ੍ਰਿਤ ਵਿਆਖਿਆ, ਜਿਸ ਵਿੱਚ ਦੋਸ਼ੀਆਂ ਔਰ ਪੀੜਤਾਂ ਦੀ ਨਸਲ, ਧਰਮ ਅਤੇ ਸੱਭਿਆਚਾਰਕ ਪਿਛੋਕੜ ਨੂੰ ਧਿਆਨ ਨਾਲ ਸਮਝਿਆ ਗਿਆ ਹੈ। ਪੀਬੀਸੀ ਉੱਤੇ ਪ੍ਰਸਾਰਿਤ ਇਹ ਵਿਸ਼ੇਸ਼ ਸ਼ੋ ਡਾ. ਗੁਰਨਾਮ ਸਿੰਘ (University of Warwick) ਅਤੇ ਮਨਜੀਤ ਕੌਰ ਵੱਲੋਂ ਹੋਸਟ ਕੀਤਾ ਗਿਆ ਹੈ।

06/04/2026

Date: 03 April 2026
PASS Centres: 37, 39, 40
Village: Gandiwind
District & Tehsil: Tarn Taran, Punjab

A visit was conducted by Bhenji Dilpreet Kaur Ji from Delhi to the PASS centres located in Village Gandiwind.

The session commenced with an introduction by Sunil Singh, OPS Coordinator, and Sukhwinder Kaur, Group Coordinator. They presented an overview of the PASS project being implemented by the Sikh Aid Foundation in Tarn Taran district and tehsil.

During the interaction, Bhenji Dilpreet Kaur Ji addressed the students and shared her thoughts, highlighting the importance of education in shaping their future.

The visit concluded with student presentations, where students recited Salok Mahalla 9 and performed a kavita titled "Vaatan Lamiyan Te Rasta Pahaad Da."

ਮਿਤੀ: 03 ਅਪ੍ਰੈਲ 2026
ਪਾਸ ਕੇਂਦਰ: 37, 39, 40
ਪਿੰਡ: ਗੰਡੀਵਿੰਡ
ਜ਼ਿਲ੍ਹਾ ਅਤੇ ਤਹਿਸੀਲ: ਤਰਨਤਾਰਨ, ਪੰਜਾਬ

ਦਿੱਲੀ ਤੋਂ ਭੈਣ ਦਿਲਪ੍ਰੀਤ ਕੌਰ ਜੀ ਦੁਆਰਾ ਪਿੰਡ ਗੰਡੀਵਿੰਡ ਵਿੱਚ ਸਥਿਤ ਪਾਸ ਸੈਂਟਰਾਂ ਦੀ ਵਿਜ਼ਿਟ ਕੀਤੀ ਗਈ।

ਸੈਸ਼ਨ ਦੀ ਸ਼ੁਰੂਆਤ ਸੁਨੀਲ ਸਿੰਘ, ਆਪ੍ਰੇਸ਼ਨਜ਼ ਕੋਆਰਡੀਨੇਟਰ, ਅਤੇ ਸੁਖਵਿੰਦਰ ਕੌਰ, ਗਰੁੱਪ ਕੋਆਰਡੀਨੇਟਰ ਦੁਆਰਾ ਤਰਨਤਾਰਨ ਜ਼ਿਲ੍ਹੇ ਅਤੇ ਤਹਿਸੀਲ ਵਿੱਚ ਸਿੱਖ ਏਡ ਫਾਊਂਡੇਸ਼ਨ ਵੱਲੋਂ ਚਲਾਏ ਜਾ ਰਹੇ ਪਾਸ ਪ੍ਰੋਜੈਕਟ ਦਾ ਸੰਖੇਪ ਜਾਣਕਾਰੀ ਦਿੱਤੀ ਗਈ।

ਗੱਲਬਾਤ ਦੌਰਾਨ, ਭੈਣ ਜੀ ਦਿਲਪ੍ਰੀਤ ਕੌਰ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਆਪਣੇ ਵਿਚਾਰ ਸਾਂਝੇ ਕੀਤੇ, ਉਨ੍ਹਾਂ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਸਿੱਖਿਆ ਦੀ ਮਹੱਤਤਾ ਨੂੰ ਉਜਾਗਰ ਕੀਤਾ।

ਇਹ ਵਿਜ਼ਿਟ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਨਾਲ ਸਮਾਪਤ ਹੋਇਆ, ਜਿੱਥੇ ਵਿਦਿਆਰਥੀਆਂ ਨੇ ਸ਼ਲੋਕ ਮਹੱਲਾ 9 ਦਾ ਪਾਠ ਕੀਤਾ ਅਤੇ "ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ" ਸਿਰਲੇਖ ਵਾਲੀ ਕਵਿਤਾ ਪੇਸ਼ ਕੀਤੀ।

Address

Court Road Rialto Chowk
Amritsar
143001

Alerts

Be the first to know and let us send you an email when SIKH AID FOUNDATION posts news and promotions. Your email address will not be used for any other purpose, and you can unsubscribe at any time.

Contact The Organization

Send a message to SIKH AID FOUNDATION:

Share

Category