Majha zone Yudh Nashe Virudh Aam Aadmi Party

Majha zone Yudh Nashe Virudh Aam Aadmi Party Contact information, map and directions, contact form, opening hours, services, ratings, photos, videos and announcements from Majha zone Yudh Nashe Virudh Aam Aadmi Party, Political Party, B block, Amritsar.

ਏਹ “ਗਰੁੱਪ” ਆਮ ਆਦਮੀ ਪਾਰਟੀ ਦੇ ਆਮ ਵਲੰਟੀਅਰ ਵਰਕਰ ਸਪੋਟਰਾ ਦੀ ਅਵਾਜ
ਬੁਲੰਦ ਕਰਨ ਨੂੰ ਬਣਾਇਆ ਹੈ.

ਸੋ ਜੁੜੋ ਸਾਰੇ ਵੱਧ ਤੋ ਵੱਧ ਜੀ ਗਰੁੱਪ ਨਾਲ Majha zone Yudh Nashe Virudh Aam Aadmi Party

04/10/2025

ਟਕਸਾਲੀ ਛੱਡੀ ਜਾਂਦੇ ਨਵੇਂ ਬਰਸਾਤੀ ਡੱਡੂ ਆਈ ਜਾਂਦੇ, ਬੱਲੇ ਬਦਲਾਵ ਦੇ

03/10/2025

AAP - ਆਮ ਆਦਮੀ ਪਾਰਟੀ
ਦਾ ਨਾਮ ਬਦਲਕੇ
DBP - ਦਲ ਬਦਲੂ ਪਾਰਟੀ
ਕਰ ਦੇਣਾ ਚਾਹੀਦਾ।

18/09/2025

ਦੱਸੋ ਫੇਰ ਅਗਲਾ ਮੁੱਖਮੰਤਰੀ ਕਿਸਨੂੰ ਦੇਖਣਾ ਚਾਹੁੰਦੇ ਹੋ ?

18/09/2025

ਆਹ ਦਿੱਲੀ ਆਲੇ ਮਗਰਮੱਛ ਦੱਸਣ 276 ਕਰੋੜ ਕਿੱਥੇ ਗਿਆ ਜੋ ਹੜਾਂ ਦੀ ਰੋਕਥਾਮ ਤੇ ਸਾਫ ਸਫਾਈ ਲਈ ਰੱਖਿਆ ਸੀ ? ਜੇ ਤੁਸੀਂ ਡਰੇਨਾਂ ਸਾਫ ਕੀਤੀਆਂ ਹੁੰਦੀਆਂ ਬੰਨ੍ਹ ਮਜ਼ਬੂਤ ਕੀਤੇ ਹੁੰਦੇ ਤਾਂ ਅਰਬਾਂ ਦਾ ਨੁਕਸਾਨ ਨਾ ਹੁੰਦਾ, ਕਰਾਵੇਗਾ ਮੁੱਖਮੰਤਰੀ ਜਾਂਚ ?

ਉਹਦੇ ਵੰਡ ਰਹੇ ਨੇ ਲੱਡੂਆਂ ਵਾਂਗੂ ਅਸਤੀਫੇ ਦੇਣ ਵਾਲਿਆਂ ਨੂੰ ਤਾਂ ਰੋਕ ਲਵੋ ਸਭ ਡਰਾਮੇਬਾਜੀ 😂😂🫡
18/09/2025

ਉਹਦੇ ਵੰਡ ਰਹੇ ਨੇ ਲੱਡੂਆਂ ਵਾਂਗੂ ਅਸਤੀਫੇ ਦੇਣ ਵਾਲਿਆਂ ਨੂੰ ਤਾਂ ਰੋਕ ਲਵੋ ਸਭ ਡਰਾਮੇਬਾਜੀ 😂😂🫡

18/09/2025

ਸਾਡੇ ਵਾਰੀ ਤਾਂ ਲੱਗਦਾ ਹਾਈ ਕਮਾਂਡ ਸੁੱਤਾ ਰਹਿ ਗਿਆ😂😂

18/09/2025

ਵੱਡੇ ਅਹੁਦੇ, ਟਿਕਟਾਂ, ਚੇਅਰਮੈਨੀਆਂ ਦਲਬਦਲੂਆਂ ਤੇ ਪ੍ਰਵਾਸੀਆਂ ਨੂੰ, ਫਰੀ ਆਲੇ ਦਰੀ ਝਾੜ ਮਹਿਕਮੇਂ ਨੂੰ ਕੱਲਾ ਸਰਟੀਫਿਕੇਟ, ਫੀਲਿੰਗ ਐਂ ਲੈਣ ਲੱਗੇ ਆ ਸਾਰੇ ਜਿਵੇਂ ਅਰਜਨ ਐਵਾਰਡ ਮਿਲ ਗਿਆ ਹੋਵੇ 😝😂🤣

14/07/2025

ਖਾਣ ਪੀਣ ਵਾਲਿਆਂ ਨੂੰ ਪਹਿਲਾਂ ਜਿੰਮੇਵਾਰੀਆ ਦੇ ਦਿੱਤੀਆਂ ਤੇ ਜਿਹੜੇ ਦਿਲੋ party ਨਾਲ ਜੁੜੇ ਸੀ ਓਹਨਾਂ ਨੂੰ ਲਾਸਟ ਵਾਲੇ ਸਾਲ ਲੋਕਾਂ ਦੀਆਂ ਤੋਮਤਾਂ ਲਈ ਅੱਗੇ ਕਰ ਦਿੱਤਾ

14/07/2025

ਜਿਹੜੇ ਘਰ ਨੂੰ ਕੋਡੀਨੇਟ ਨੀ ਘਰ ਸਕਦੇ ਉਹ ਹਲਕੇ ਨੂੰ ਕੋਡੀਨੇਟ ਕਰਨਗੇ 🤣🤣🤣

10/07/2025

Address

B Block
Amritsar
143001

Website

Alerts

Be the first to know and let us send you an email when Majha zone Yudh Nashe Virudh Aam Aadmi Party posts news and promotions. Your email address will not be used for any other purpose, and you can unsubscribe at any time.

Share