We are always with you. ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ,

  • Home
  • India
  • Amritsar
  • We are always with you. ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ,

We are always with you. ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ, Contact information, map and directions, contact form, opening hours, services, ratings, photos, videos and announcements from We are always with you. ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ,, 7-circular road,near medical college, Amritsar.

ਸਿੱਖ ਬੱਚੇ ਦਾ ਕਾਤਿਲ ਇਕ ਵਕੀਲ ਹੈ ਜਿਸਨੇ ਲੋਕਾ ਨੂੰ ਦਸਣਾ ਸੀ ਸਿਗਰੇਟ ਪੀਣਾ ਅਪਰਾਧ ਹੈ ੳੁਹ ਕਤਲ ਕਰ ਰਿਹਾ ਹੈ ?????? ਇਸ ਨੂੰ ਫਾਂਸੀ ਦੀ ਸਜਾ ...
23/09/2017

ਸਿੱਖ ਬੱਚੇ ਦਾ ਕਾਤਿਲ ਇਕ ਵਕੀਲ ਹੈ ਜਿਸਨੇ ਲੋਕਾ ਨੂੰ ਦਸਣਾ ਸੀ ਸਿਗਰੇਟ ਪੀਣਾ ਅਪਰਾਧ ਹੈ ੳੁਹ ਕਤਲ ਕਰ ਰਿਹਾ ਹੈ ?????? ਇਸ ਨੂੰ ਫਾਂਸੀ ਦੀ ਸਜਾ ਸੁਨਾਣੀ ਚਾਹੀਦੀ ਹੈ ਜਿਸਨੇ ਮਾਸੂਮ ਗੁਰਪੀ੍ਤ ਸਿੰਘ ਦਾ ਕਤਲ ਕੀਤਾ ਹੈ

22/09/2017

ਰੱਬ ਦਾ ਵਾਸਤਾ ਸ਼ੇਅਰ ਕਰ ਦਿੳ ਵੀਡੀਓ...9 ਦਿਨ ਹੋਏ ਸੀ ਭੈਣ ਦੇ ਵਿਆਹ ਨੂੰ ਸੌਰਿਆਂ ਨੇ ਤੇਲ ਪਾ ਕੇ ਅੱਗ ਲਾਤੀ, ਕਰੋ ਯਾਰ ਮੱਮਦ ਸਾਰੇ ਜਾਣੇ

12/09/2017

ਸਤਿ ਸ੍ਰੀ ਅਕਾਲ ਦੋਸਤੋ ਹੱਥ ਜੋੜ ਕੇ ਬੇਨਤੀ ਹੈ, ਬਚਾ ਲੋ ਇਸ ਮਾਸੂਮ ਬੱਚੇ ਨੂੰ,
K D HOSPITAL MAJITHIA ROAD, AMRITSAR. ਇਸ ਦੇ ਪਿਤਾ ਨੂੰ ਮਿਲ ਸਕਦੇ ਹੋ ਪਿਤਾ ਦਾ ਨੰ- 87289-59037, 91158-59987 ਹੈ, ਹੋ ਸਕੇ ਤੇ ਇਸ ਪੋਸਟ ਨੂੰ ਅਗੇ ਸ਼ੇਅਰ ਜਰੂਰ ਕਰਨਾ,

इंसान बनो ना की शैतानक्या मिला इस मासूम बच्चेको मारकर ।इंसान नही वो शैतान है क्या कसूर था इस मासूम का।।सोच कर भी दिल डरत...
10/09/2017

इंसान बनो ना की शैतान

क्या मिला इस मासूम बच्चे
को मारकर ।
इंसान नही वो शैतान है
क्या कसूर था इस मासूम का।।सोच कर भी दिल डरता है क्या हो गया है मेरे देश को जो इंसान को इंसान नही समझते क्या उनके कोई अपने नही है जो ये सब करते है उन को सर्म आनी चाइये।।😢😢😢😢

04/09/2017
03/09/2017

must share

21/08/2017

ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ, ਅੱਜ ਤੁਹਾਡੇ ਕਰਕੇ ਕਿਸੇ ਦੀ ਜਾਨ ਬਚ ਗਈ, ਬਸ ਇਸੇ ਤਰ੍ਹਾਂ ਸਾਡਾ ਸਾਥ ਦਿੰਦੇ ਰਹਿਣਾ, ਮੇਰਾ ਨੰ 9646566276 ਹੈ ਧੰਨਵਾਦ ਜੀ। we are always with you. ਅਸੀ ਹਮੇਸ਼ਾ ਤੁਹਾਡੇ ਨਾਲ ਹਾਂ

Address

7-circular Road,near Medical College
Amritsar
143001

Website

Alerts

Be the first to know and let us send you an email when We are always with you. ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ, posts news and promotions. Your email address will not be used for any other purpose, and you can unsubscribe at any time.

Share