Mandeep Dhardeo

  • Home
  • Mandeep Dhardeo

Mandeep Dhardeo ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ
ਇਹੀ ਅਰਦਾਸ ਹੈ ਕੇ ਉਪ੍ਰੋਕਤ ਤੁਕ ਤੇ ਚੱਲ ਸਕਾਂ
(2)

24/05/2026
ਅਸੀਂ ਵੱਡੀਆਂ ਮੰਜ਼ਿਲਾਂ ਦੇ ਮੁਸਾਫ਼ਿਰ ਹਾਂ,ਤਾਹੀਂ ਤੇ ਦਿਲ ਵੀ ਵੱਡੇ ਰੱਖੀ ਫਿਰਦੇ ਹਾਂ
22/05/2026

ਅਸੀਂ ਵੱਡੀਆਂ ਮੰਜ਼ਿਲਾਂ ਦੇ ਮੁਸਾਫ਼ਿਰ ਹਾਂ,ਤਾਹੀਂ ਤੇ ਦਿਲ ਵੀ ਵੱਡੇ ਰੱਖੀ ਫਿਰਦੇ ਹਾਂ

16/05/2026

ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ

ਅਸੀਂ ਥੱਕਣ ਜਾਂ ਅੱਕਣ ਵਾਲਿਆਂ ਚ ਨਹੀਂ     ਰਾਣਾ ਗੁਰਜੀਤ ਵੱਲੋ ਸਾਡੇ ਵਾਤਾਵਰਣ ਨੂੰ ਦੂਸ਼ਿਤ ਕਰਨ ਵਿਰੁੱਧ ਜ਼ਾਰੀ ਸੰਘਰਸ਼ ਵਿੱਚ ਹੋਏ 3 ਝੂਠੇ ਪਰਚਿਆ...
14/05/2026

ਅਸੀਂ ਥੱਕਣ ਜਾਂ ਅੱਕਣ ਵਾਲਿਆਂ ਚ ਨਹੀਂ
ਰਾਣਾ ਗੁਰਜੀਤ ਵੱਲੋ ਸਾਡੇ ਵਾਤਾਵਰਣ ਨੂੰ ਦੂਸ਼ਿਤ ਕਰਨ ਵਿਰੁੱਧ ਜ਼ਾਰੀ ਸੰਘਰਸ਼ ਵਿੱਚ ਹੋਏ 3 ਝੂਠੇ ਪਰਚਿਆਂ ਦੀ ਅੱਜ ਬਾਬਾ ਬਕਾਲਾ ਦੀਆ ਵੱਖ ਵੱਖ ਅਦਾਲਤਾ ਵਿੱਚ ਪੇਸ਼ੀ ਦੌਰਾਨ ਅੱਜ ਦੀਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ,ਸਾਨੂੰ ਮਾਣ ਹੈ ਕੇ ਸਾਡੇ ਤੇ ਪਰਚੇ ਹੋਏ ਹਨ ਅਤੇ ਇਹ FIR ਨਹੀਂ ਇੱਕ ਮਸ਼ਾਲ ਹੈ ਜੋ ਲਗਾਤਾਰ ਬਲ ਰਹੀ ਹੈ,ਇਹ ਮਸ਼ਾਲ ਯਕੀਨਨ ਇੱਕ ਦਿਨ ਭਾਂਬੜ੍ਹ ਵੀ ਜਰੂਰ ਬਣੇਗੀ ਜੋ ਤਬਾਹੀ ਦਾ ਕਾਰਨ ਬਣੇਗੀ ਸਾਡੇ ਕੁਦਰਤੀ ਸ੍ਰੋਤਾਂ ਵਿੱਚ ਜ਼ਹਿਰ ਘੋਲਣ ਵਾਲਿਆਂ ਲਈ

11/05/2026

DC ਅੰਮ੍ਰਿਤਸਰ ADC, DDPO ਅਤੇ ਪੰਚਾਇਤ ਮੰਤਰੀ ਇਸ ਵਿਸ਼ੇ ਤੇ ਧਿਆਨ ਦੇਣ

10/05/2026

ਵਿਕਾਸ ਛਿੱਕੂ ਹੋਣਾ
31 ਮਾਰਚ ਭਾਵ ਵਿੱਤੀ ਸਾਲ ਸ਼ੁਰੂ ਹੁੰਦਿਆਂ ਹੀ ਸਾਡਾ ਬਲਾਕ ਰਈਆ ਤੋਂ ਤਬਦੀਲ ਹੋ ਕੇ ਜੰਡਿਆਲਾ ਗੁਰੂ ਹੋ ਗਿਆ ਪਰ 40 ਦਿਨ ਲੰਘ ਜਾਣ ਤੇ ਵੀ ਸਾਡੀਆ ਪੰਚਾਇਤਾਂ ਨੂੰ ਸਥਾਈ ਨਰੇਗਾ GRS(ਗ੍ਰਾਮ ਰੋਜਗਾਰ ਸੇਵਕ) ਨਹੀਂ ਮਿਲੇ

06/05/2026

ਤਰਸਿੱਕਾ ਬਲਾਕ ਨੂੰ ਖ਼ਤਮ ਕਰਨ ਦੀ ਹੋਈ ਭੁੱਲ ਆਉਣ ਵਾਲ਼ੇ ਸਮੇ ਵਿੱਚ ਸਰਕਾਰ ਲਈ ਵੱਡੀ ਸਿਰਦਰਦੀ ਬਣੇਗਾ ਕਿਉਂਕਿ ਜੋ ਸੱਤਾਧਾਰੀ ਸਰਪੰਚ ਅਤੇ ਚੌਧਰੀ ਇਹ ਕਹਿੰਦੇ ਸੀ ਅਖ਼ੇ ਤਰਸਿੱਕਾ ਬਲਾਕ ਕਿੱਧਰੇ ਨਹੀਂ ਗਿਆ ਇਹ ਵਿਰੋਧੀ ਸਰਕਾਰ ਨੂੰ ਝੂਠਾ ਭੰਡਦੇ ਹਨ ਉਹੀ ਸਰਪੰਚ ਹੁਣ ETO ਹਰਭਜਨ ਸਿੰਘ ਨੂੰ ਜਾ ਕੇ ਕਹਿੰਦੇ ਨੇ ਮੰਤਰੀ ਸਾਹਬ ਸਾਡੇ ਤਾਂ ਘਰ ਵਿੱਚ ਗੰਗਾ ਸੀ,ਸਾਡੇ ਤੋਂ ਨਹੀਂ ਜੇ ਹੁਣ ਦੂਰ ਜੰਡਿਆਲੇ ਜਾਇਆ ਜਾਂਦਾ,ਅਸੀਂ ਮਾਰੇ ਗਏ ਜੇ ਅਸੀਂ ਲੁੱਟੇ ਗਏ ਜੇ 😂 ਮੰਤਰੀ ਸਾਹਿਬ

Mandeep Dhardeo  nestਸਭ ਤੋਂ ਮੁਸ਼ਕਿਲ ਹੁੰਦਾ ਔਕਾਤ ਵਿੱਚ ਰਹਿਣਾ ਅਤੇ ਅਤੀਤ ਨੂੰ ਯਾਦ ਰੱਖਣਾ
25/04/2026

Mandeep Dhardeo nest
ਸਭ ਤੋਂ ਮੁਸ਼ਕਿਲ ਹੁੰਦਾ ਔਕਾਤ ਵਿੱਚ ਰਹਿਣਾ ਅਤੇ ਅਤੀਤ ਨੂੰ ਯਾਦ ਰੱਖਣਾ

Address


143205

Opening Hours

Monday 09:00 - 17:00
Tuesday 09:00 - 17:00
Wednesday 09:00 - 17:00
Thursday 09:00 - 17:00
Friday 09:00 - 17:00
Saturday 09:00 - 17:00
Sunday 09:00 - 17:00

Telephone

+919815756417

Website

Alerts

Be the first to know and let us send you an email when Mandeep Dhardeo posts news and promotions. Your email address will not be used for any other purpose, and you can unsubscribe at any time.

Contact The Organization

Send a message to Mandeep Dhardeo:

  • Want your organization to be the top-listed Government Service?

Share