Japleen Joshi

Japleen Joshi Politician

Congratulations Rajni Sharma Ji.
02/05/2026

Congratulations Rajni Sharma Ji.

29/04/2026
27/04/2026

ਅਸੀਂ ਸਿਰਫ਼ ਤੁਹਾਡੇ ਭਵਿੱਖ ਦੇ ਪੱਖ ‘ਚ ਖੜੇ ਹਾਂ। ਚਲੋ ਸਾਰੇ ਇਕਜੁੱਟ ਹੋਈਏ, ਅੱਗੇ ਵਧੀਏ l
Rahul Gandhi K.C. Venugopal Bhupesh Baghel

16/04/2026

Hearty congratulations to Dheeraj Kakria ji on his appointment as General Secretary, District Congress Committee, Amritsar Urban.

A true and hard-core worker of the Congress party, your dedication, commitment, and tireless efforts have rightfully earned you this responsibility.

Wishing you great success in your new role. I am confident you will continue to strengthen the party and serve the people with the same passion and sincerity.

Best wishes for a bright and impactful journey ahead. ✋

16/04/2026
ਖਾਲਸਾ ਪੰਥ ਸਾਜਣਾ ਦਿਵਸ ਦੇ ਮੌਕੇ ਰੱਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਸਾਥੀਆਂ ਦਾ ਦਿਲੋਂ ਧੰਨਵਾਦ।ਤੁਹਾਡੀ ਹਾ...
14/04/2026

ਖਾਲਸਾ ਪੰਥ ਸਾਜਣਾ ਦਿਵਸ ਦੇ ਮੌਕੇ ਰੱਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਸਾਥੀਆਂ ਦਾ ਦਿਲੋਂ ਧੰਨਵਾਦ।

ਤੁਹਾਡੀ ਹਾਜ਼ਰੀ ਨੇ ਇਸ ਪਵਿੱਤਰ ਸਮਾਗਮ ਦੀ ਰੌਣਕ ਹੋਰ ਵੀ ਵਧਾ ਦਿੱਤੀ। ਗੁਰਬਾਣੀ ਦੇ ਇਸ ਅਨਮੋਲ ਅਵਸਰ ‘ਤੇ ਸਾਥ ਨਿਭਾਉਣ ਲਈ ਸਾਰੇਆਂ ਦਾ ਹਿਰਦੇ ਤੋਂ ਆਭਾਰ।

ਵਾਹਿਗੁਰੂ ਜੀ ਸਭ ‘ਤੇ ਆਪਣੀ ਮਿਹਰ ਬਣਾਈ ਰੱਖਣ ਅਤੇ ਚੜ੍ਹਦੀ ਕਲਾ ਬਖ਼ਸ਼ਣ। 🙏

Address

11, Medical Enclave
Amritsar
143001

Alerts

Be the first to know and let us send you an email when Japleen Joshi posts news and promotions. Your email address will not be used for any other purpose, and you can unsubscribe at any time.

Contact The Organization

Send a message to Japleen Joshi:

Share