08/05/2023
ਸੁਲਤਾਨਵਿੰਡ ਰੋਡ ਅੰਮ੍ਰਿਤਸਰ, ਨਹਿਰ ਕੋਲ, ਪੈਟਰੋਲ ਪੰਪ ਦੇ ਸਾਹਮਣੇ ਇਕ ਪੰਜਾਬੀ ਤੇ ਇਕ ਭਈਏ ਦੀ ਗੋਲ ਗੱਪਿਆਂ ਦੀ ਰੇਹੜੀ ਕੋਲ ਕੋਲ ਲੱਗੀ ਹੈ। ਤੇ ਆਪਣੇ ਲੋਕ ਪੰਜਾਬੀ ਸਿੱਖ ਨੂੰ ਛਡ ਕੇ ਭਈਏ ਦੀ ਰੇਹੜੀ ਤੇ ਗੋਲ ਗੱਪੇ ਖਾਣਾ ਜਿਆਦਾ ਪਸੰਦ ਕਰਦੇ। ਪੰਜਾਬੀ ਸਿੱਖ ਨੇ ਗੁਰਮੁਖੀ ਚ ਬੋਰਡ ਲਾਇਆ ਤੇ ਭਈਏ ਨੇ ਹਿੰਦੀ ਚ। ਕੀ ਬਣੂ ਸਾਡਾ।