kisan Amrik Singh nangal

kisan Amrik Singh nangal Shromani Akali dal Amritsar, S. Simranjit Singh Maan

ਕੌਮ ਦੇ ਅਣਥੱਕ, ਦਲੇਰ, ਇਮਾਨਦਾਰ, ਨਿਡੱਰ, ਅਤਿਅੰਤ ਗਿਆਨ ਰੱਖਣ ਵਾਲੇ, ਦੇਸ਼ਾਂ ਦੀ ਰਾਜਨੀਤੀ ਦੇ ਮਾਹਿਰ, ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ...
20/05/2026

ਕੌਮ ਦੇ ਅਣਥੱਕ, ਦਲੇਰ, ਇਮਾਨਦਾਰ, ਨਿਡੱਰ, ਅਤਿਅੰਤ ਗਿਆਨ ਰੱਖਣ ਵਾਲੇ, ਦੇਸ਼ਾਂ ਦੀ ਰਾਜਨੀਤੀ ਦੇ ਮਾਹਿਰ, ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਦਾਸ ਅਮਰੀਕ ਸਿੰਘ ਨੰਗਲ ਜਥੇਬੰਧਕ ਸਕੱਤਰ ਮਾਝਾ ਜੋਨ ਅਤੇ ਜਸਕਰਨ ਸਿੰਘ ਨੰਗਲ ਮੀਤ ਪ੍ਰਧਾਨ ਜ਼ਿਲ੍ਾ ਅੰਮ੍ਰਿਤਸਰ ਵੱਲੋਂ ਓਹਨਾਂ ਦੇ ਜਨਮ ਦਿਨ ਤੇ ਲੱਖ ਲੱਖ ਮੁਬਾਰਕਾਂ।

ਗੁਰੂ ਸਾਹਿਬ ਕਿਰਪਾ ਕਰਨ ਸਰਦਾਰ ਮਾਨ ਦੀਆਂ ਲੰਮੀਆਂ ਉਮਰਾਂ ਹੋਣ ਤੇ ਓਹਨਾਂ ਦੇ ਲੋਕ ਓਹਨਾਂ ਨੂੰ ਸਮਝਣ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਮਿਤੀ 29 ਅਪ੍ਰੈਲ 2026 ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਖਾਲਿਸਤਾਨੀ ਦਿਵਸ ਮਨ...
30/04/2026

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਮਿਤੀ 29 ਅਪ੍ਰੈਲ 2026 ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਖਾਲਿਸਤਾਨੀ ਦਿਵਸ ਮਨਾਇਆ ਗਿਆ। 40ਵੀ ਵਰੇਗੰਡ ਜਿਸ ਮੌਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਉਚੇਚੇ ਤੌਰ ਤੇ ਹਾਜ਼ਰ ਹੋਏ। ਬਾਬਾ ਅਕਾਲੀ ਫੂਲਾ ਸਿੰਘ ਜੀ ਦੇ ਗੁਰਦੁਆਰੇ ਸਾਹਿਬ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਮਾਰਚ ਕੱਢਿਆ ਗਿਆ ਜਿਸ ਵਿੱਚ ਭਾਈ ਅਮਰੀਕ ਸਿੰਘ ਨੰਗਲ ਜਥੇਬੰਦਕ ਸਕੱਤਰ ਮਾਝਾ ਜੋਨ ਆਪਣੇ ਜਥੇ ਸਮੇਤ ਹਾਜਰੀ ਭਰੀ ।

Address

Village. Nangal Wanjhawala
Ajnala
143102

Website

Alerts

Be the first to know and let us send you an email when kisan Amrik Singh nangal posts news and promotions. Your email address will not be used for any other purpose, and you can unsubscribe at any time.

Share