GMS Dhani Bisheshar Nath, Tehsil Abohar, Distt. Fazilka

  • Home
  • India
  • Abohar
  • GMS Dhani Bisheshar Nath, Tehsil Abohar, Distt. Fazilka

GMS Dhani Bisheshar Nath, Tehsil Abohar, Distt. Fazilka Educating the future

06/02/2026
Department of School Education Punjab ਦੀ ਹਦਾਇਤਾਂ ਮੁਤਾਬਿਕ GMS Dhani Bisheshar Nath, Tehsil Abohar, Distt. Fazilka ਵਿਖੇ ਸਕ...
21/12/2025

Department of School Education Punjab ਦੀ ਹਦਾਇਤਾਂ ਮੁਤਾਬਿਕ GMS Dhani Bisheshar Nath, Tehsil Abohar, Distt. Fazilka ਵਿਖੇ ਸਕੂਲ ਮੁੱਖੀ ਸ਼੍ਰੀ Krishan Kumar ਦੀ ਯੋਗ ਅਗਵਾਈ ਹੇਠ ਮੈਗਾ PTM ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬੱਚਿਆਂ ਦੇ ਮਾਪਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਉਹਨਾਂ ਨੂੰ ਬੱਚਿਆਂ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਆਉਣ ਵਾਲੇ ਦਿਨਾਂ 'ਚ ਬੱਚਿਆਂ ਨੂੰ ਪ੍ਰੀਖਿਆ ਲਈ ਖਾਸ ਧਿਆਨ ਦੇਣ ਅਤੇ ਪੜ੍ਹਾਈ ਤੇ ਕੇਂਦ੍ਰਿਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ SMC ਕਮੇਟੀ ਦੇ ਚੇਅਰਮੈਨ ਸ਼੍ਰੀ ਰਾਧੇ ਕ੍ਰਿਸ਼ਨ ਅਤੇ ਬਾਕੀ ਮੈਂਬਰ, ਸਰਪੰਚ ਸ਼੍ਰੀ ਹਰੀਸ਼ ਕੁਮਾਰ, ਮੈਂਬਰ ਸ਼੍ਰੀ ਵਿਜੇ ਕੁਮਾਰ ਅਤੇ NGO ਇਨਰਵ੍ਹੀਲ ਕਲੱਬ ਵੱਲੋਂ ਸ਼੍ਰੀਮਤੀ ਇਨਾਇਤ ਵਿੱਜ ਵੀ ਹਾਜ਼ਿਰ ਰਹੇ।।

Department of School Education Punjab ਦੀ ਹਦਾਇਤਾਂ ਮੁਤਾਬਕ ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਅੱਜ School of Eminence Ramsara ਵਿਖੇ ...
20/11/2025

Department of School Education Punjab ਦੀ ਹਦਾਇਤਾਂ ਮੁਤਾਬਕ ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਅੱਜ School of Eminence Ramsara ਵਿਖੇ ਬਲਾਕ ਪੱਧਰੀ ਕੁਇਜ਼ ਮੁਕਾਬਲਾ 2025 ਕਰਵਾਇਆ ਗਿਆ ਜਿਸ ਵਿਚ GMS Dhani Bisheshar Nath, Tehsil Abohar, Distt. Fazilka ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਦੂਜਾ ਸਥਾਨ ਹਾਸਿਲ ਕੀਤਾ। SOE ਰਾਮਸਰਾ ਦੇ ਪ੍ਰਿੰਸੀਪਲ ਸ਼੍ਰੀਮਤੀ ਨਵਜੋਤ ਕੌਰ ਖੈਰਾ ਅਤੇ ABNO ਸ਼੍ਰੀ ਸਚਿਨ ਜੁਨੇਜਾ ਵੱਲੋਂ ਇਹਨਾਂ ਬੱਚਿਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਇਹਨਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦੇ ਹੋਏ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ।।
#ਰਾਸ਼ਟਰੀਅਵਿਸ਼ਕਾਰਅਭਿਆਨ

*ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਧੁ ਜਗਿ ਚਾਨਣੁ ਹੋਆ।**ਜਿਉ ਕਰਿ ਸੂਰਜੁ ਨਿਕਲਿਆ, ਤਾਰੇ ਛਪਿ ਅੰਧੇਰੁ ਪਲੋਆ।*ਮਾਤਾ ਤ੍ਰਿਪਤਾ ਜੀ ਤੇ ਮਹਿਤਾ ਕਾ...
05/11/2025

*ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਧੁ ਜਗਿ ਚਾਨਣੁ ਹੋਆ।*
*ਜਿਉ ਕਰਿ ਸੂਰਜੁ ਨਿਕਲਿਆ, ਤਾਰੇ ਛਪਿ ਅੰਧੇਰੁ ਪਲੋਆ।*

ਮਾਤਾ ਤ੍ਰਿਪਤਾ ਜੀ ਤੇ ਮਹਿਤਾ ਕਾਲੂ ਜੀ ਦੇ ਲਾਡਲੇ, ਬੇਬੇ ਨਾਨਕੀ ਜੀ ਦੇ ਵੀਰ, ਸਿੱਖ ਪੰਥ ਦੇ ਮੋਢੀ ਅਤੇ ਲੋਕਾਈ ਨੂੰ
*ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ*
ਦਾ ਸਿਧਾਂਤ ਦੇਣ ਵਾਲੇ ਪਹਿਲੇ ਪਾਤਸ਼ਾਹ, ਹਾਜ਼ਰਾ ਹਾਜ਼ੂਰ, ਜ਼ਾਹਰਾ ਜ਼ਹੂਰ, ਜਗਤ ਗੁਰੂ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਜੀ ਨੂੰ ਕੋਟਾਨਿ ਕੋਟਿ ਵਧਾਇਆਂ ਹੋਣ ਜੀ।
🙏🙏🙏🙏🙏

ਪੰਜਾਬ ਸਿਰਫ਼ ਧਰਤੀ ਨਹੀਂ —ਇਹ ਉਹ ਜਜ਼ਬਾ ਹੈ ਜੋ ਹਾਰ ਕੇ ਵੀ ਜਿੱਤਦਾ ਹੈ,ਤੇ ਥੱਕ ਕੇ ਵੀ ਖੜ੍ਹਾ ਰਹਿੰਦਾ ਹੈ। 💚ਅੱਜ ਮਿਤੀ 1 ਨਵੰਬਰ ਨੂੰ Departm...
01/11/2025

ਪੰਜਾਬ ਸਿਰਫ਼ ਧਰਤੀ ਨਹੀਂ —
ਇਹ ਉਹ ਜਜ਼ਬਾ ਹੈ ਜੋ ਹਾਰ ਕੇ ਵੀ ਜਿੱਤਦਾ ਹੈ,
ਤੇ ਥੱਕ ਕੇ ਵੀ ਖੜ੍ਹਾ ਰਹਿੰਦਾ ਹੈ। 💚

ਅੱਜ ਮਿਤੀ 1 ਨਵੰਬਰ ਨੂੰ Department of School Education Punjab ਦੀਆਂ ਹਦਾਇਤਾਂ ਮੁਤਾਬਕ GMS Dhani Bisheshar Nath, Tehsil Abohar, Distt. Fazilka ਵਿਖੇ ਮੁੱਖ ਅਧਿਆਪਕ ਸ੍ਰੀ Krishan Kumar ਦੀ ਯੋਗ ਅਗਵਾਈ ਹੇਠ *"ਨਵਾਂ ਪੰਜਾਬ ਦਿਵਸ"* ਤਹਿਤ *ਬੈਗ ਲੈੱਸ ਡੇ* ਗਤੀਵਿਧੀਆਂ ਕਰਵਾਈਆਂ ਗਈਆਂ। ਜਿਸ ਦੇ ਤਹਿਤ ਪੰਜਾਬੀ ਅਧਿਆਪਕ ਸ਼੍ਰੀ Gaurav Gagneja ਵੱਲੋਂ ਇਕ ਨਵੰਬਰ ਪੰਜਾਬ ਦਿਵਸ ਉੱਤੇ ਚਾਨਣਾ ਪਾਉਂਦੇ ਹੋਏ ,,,ਬੈਗ ਲੈੱਸ ਦਿਨ ਦੀ ਸ਼ੁਰੂਆਤ ਕੀਤੀ ਗਈ। ਇਸ ਉਪਰੰਤ ਵਿਦਿਆਰਥੀਆਂ ਦੇ ਸੁੰਦਰ ਲਿਖਤ ਮੁਕਾਬਲੇ ਆਯੋਜਿਤ ਕੀਤੇ ਗਏ ਨਾਲ ਹੀ ਵਿਦਿਆਰਥੀਆਂ ਦੀਆਂ ਸੱਭਿਆਚਾਰਕ ਅਤੇ ਰਚਨਾਤਮਿਕ ਰੁਚੀਆਂ ਅਨੁਸਾਰ ਕਵਿਤਾ ਉਚਾਰਨ ਮੁਕਾਬਲੇ ਅਤੇ ਰੋਲ ਪਲੇਅ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਪੰਜਾਬੀ ਸੱਭਿਆਚਾਰ ਨਾਲ ਸੰਬੰਧਤ ਵਸਤੂਆਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਪੀ ਟੀ ਆਈ ਮੈਡਮ Rajwinder Kaur ਵੱਲੋਂ ਵਿਰਾਸਤੀ ਖੇਡਾਂ ਦਾ ਮਹੱਤਵ ਸਮਝਾਉਂਦੇ ਹੋਏ ਵਿਦਿਆਰਥੀਆਂ ਨੂੰ ਵੱਖ-2 ਵਿਰਾਸਤੀ ਖੇਡਾਂ ਜਿਵੇਂ ਕੋਟਲਾ ਛਪਾਕੀ, ਰੱਸਾ ਕਸ਼ੀ, ਤਿੰਨ ਟੰਗੀ ਦੌੜ ਆਦਿ ਵੀ ਕਰਵਾਈਆਂ ਗਈਆਂ। ਇਹਨਾਂ ਮੁਕਾਬਲਿਆਂ ਵਿੱਚ ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ। ਸਕੂਲ ਦੇ ਬਾਕੀ ਸਟਾਫ਼ ਸ. Bagga Singh, ਸ਼੍ਰੀ Manish Kumar, ਮੈਡਮ Anupama Bishnoi ਆਦਿ ਦਾ ਵੀ ਭਰਪੂਰ ਯੋਗਦਾਨ ਰਿਹਾ।।

ਭਾਰਤ ਸਰਕਾਰ Ministry of Education ਵੱਲੋਂ ਵਿਦਿਆਰਥੀਆਂ ਨੂੰ ਦੂਜੇ ਪ੍ਰਦੇਸ਼ਾਂ ਦੇ ਸੱਭਿਆਚਾਰ, ਸੰਸਕ੍ਰਿਤੀ ਅਤੇ ਵਿਰਸੇ ਨਾਲ ਜੋੜਨ ਦੇ ਮੰਤਵ ਨ...
29/10/2025

ਭਾਰਤ ਸਰਕਾਰ Ministry of Education ਵੱਲੋਂ ਵਿਦਿਆਰਥੀਆਂ ਨੂੰ ਦੂਜੇ ਪ੍ਰਦੇਸ਼ਾਂ ਦੇ ਸੱਭਿਆਚਾਰ, ਸੰਸਕ੍ਰਿਤੀ ਅਤੇ ਵਿਰਸੇ ਨਾਲ ਜੋੜਨ ਦੇ ਮੰਤਵ ਨਾਲ ਸ਼ੁਰੂ ਕੀਤੇ ਪ੍ਰੋਗਰਾਮ "Ek Bharat Shreshtha Bharat" ਤਹਿਤ ਅਤੇ ਪੰਜਾਬ ਸਰਕਾਰ Department of School Education Punjab ਦੀ ਹਦਾਇਤਾਂ ਮੁਤਾਬਕ ਅਤੇ GMS Dhani Bisheshar Nath, Tehsil Abohar, Distt. Fazilka ਦੇ ਮੁੱਖ ਅਧਿਆਪਕ ਸ੍ਰੀ Krishan Kumar ਦੀ ਯੋਗ ਅਗਵਾਈ ਹੇਠ ਸੱਤਵੀਂ ਜਮਾਤ ਦੀ ਵਿਦਿਆਰਥਣ ਖੁਸ਼ੀ ਵਰਮਾ ਵੱਲੋਂ ਪੀ ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਨਿਹਾਲ ਖੇੜਾ Gsss Nihal khera ਵਿਖੇ ਆਯੋਜਿਤ ਜ਼ਿਲ੍ਹਾ ਪੱਧਰੀ ਸੋਲੋ ਫੋਕ ਡਾਂਸ ਆਫ ਆਂਧਰਾ ਪ੍ਰਦੇਸ਼ ਪ੍ਰਤੀਯੋਗਤਾ ਵਿੱਚ ਭਾਗ ਲਿਆ ਗਿਆ ਅਤੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਦੂਜਾ ਸਥਾਨ ਹਾਸਲ ਕੀਤਾ।

21/08/2025

ਅੱਜ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ GMS Dhani Bisheshar Nath, Tehsil Abohar, Distt. Fazilka GMS Dhani Bisheshar Nath, Tehsil Abohar, Distt. Fazilka ਵਿਖੇ ਮੁੱਖ ਅਧਿਆਪਕ Krishan Kumar ਦੀ ਯੋਗ ਅਗਵਾਈ ਹੇਠ ਅਤੇ ਪੰਜਾਬੀ ਅਧਿਆਪਕ Gaurav Gagneja ਦੀ ਕੋਸ਼ਿਸ਼ ਸਦਕਾਂ ਪ੍ਰਮੁੱਖ ਪੰਜਾਬੀ ਕਵੀ *ਸ਼ਿਵ ਕੁਮਾਰ ਬਟਾਲਵੀ* ਦੇ ਜਨਮ ਦਿਨ ਨੂੰ ਸਮਰਪਿਤ ਰਾਸ਼ਟਰੀ ਕਵਿਤਾ ਮੁਕਾਬਲੇ (ਸਕੂਲ ਪੱਧਰੀ) ਕਰਵਾਏ ਗਏ ਜਿਸ ਵਿੱਚ ਬੱਚਿਆਂ ਵੱਲੋਂ *"ਵਾਤਾਵਰਨ ਦੀ ਸੁੰਦਰਤਾ ਅਤੇ ਸੁਹੱਪਣ"* ਵਿਸ਼ੇ ਨਾਲ ਸੰਬੰਧਿਤ ਵੱਖ-2 ਕਵਿਤਾਵਾਂ ਦੀ ਪੇਸ਼ਕਾਰੀ ਕੀਤੀ ਗਈ।।

#ਪੰਜਾਬੀ #ਪੰਜਾਬੀ_ਮਾਂ_ਬੋਲੀ #ਕਵਿਤਾ_ਮੁਕਾਬਲਾ #ਕਵਿਤਾ
#ਸ਼ਿਵ_ਕੁਮਾਰ_ਬਟਾਲਵੀ #ਪੰਜਾਬੀ_ਕਵਿਤਾ

Address

Dhani Bisheshar Nath, Teh Abohar
Abohar
152116

Opening Hours

Monday 7am - 12:30pm
Tuesday 7am - 12:30pm
Wednesday 7am - 12:30pm
Thursday 7am - 12:30pm
Friday 7am - 12:30pm
Saturday 7am - 12:30pm

Telephone

+918872144474

Alerts

Be the first to know and let us send you an email when GMS Dhani Bisheshar Nath, Tehsil Abohar, Distt. Fazilka posts news and promotions. Your email address will not be used for any other purpose, and you can unsubscribe at any time.

Contact The Organization

Send a message to GMS Dhani Bisheshar Nath, Tehsil Abohar, Distt. Fazilka:

Share