Halka Abohar

Halka Abohar ਹਲਕਾ ਅਬੋਹਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਤਾਜ਼ਾ ਗਤੀਵਿਧੀਆਂ ਬਾਰੇ ਜੁੜੇ ਰਹਿਣ ਲਈ ਇਸ ਪੇਜ਼ ਨੂੰ ਫਾਲੋ ਕਰੋ।

28/05/2026

ਸੰਗਰੂਰ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਸਾਇਕਲਿੰਗ ਕਰਦੇ ਖਿਡਾਰੀਆਂ ਦੀ ਹੋਈ ਲੁੱਟ-ਖੋਹ!

ਭਗਵੰਤ ਮਾਨ ਹਾਲੇ ਵੀ ਸਟੇਜਾਂ 'ਤੇ ਗੱਪ ਮਾਰਨੋ ਨਹੀਂ ਹੱਟਦਾ, ਪਰ ਜ਼ਮੀਨੀ ਪੱਧਰ 'ਤੇ ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ...

26/05/2026
26/05/2026
26/05/2026
ਕੱਲ੍ਹ ਰਈਆ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੌਂਸਲਰ ਦੀ ਚੋਣ ਲੜ ਰਹੇ ਸ. ਹਰਪ੍ਰੀਤ ਸਿੰਘ ਹੈਪੀ ਸਪੁੱਤਰ ਸਵ. ਗੁਰਵਿੰਦਰ ਪਾਲ ਸਿੰਘ ਰਈਆ (ਐੱਸ.ਜੀ....
18/05/2026

ਕੱਲ੍ਹ ਰਈਆ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੌਂਸਲਰ ਦੀ ਚੋਣ ਲੜ ਰਹੇ ਸ. ਹਰਪ੍ਰੀਤ ਸਿੰਘ ਹੈਪੀ ਸਪੁੱਤਰ ਸਵ. ਗੁਰਵਿੰਦਰ ਪਾਲ ਸਿੰਘ ਰਈਆ (ਐੱਸ.ਜੀ.ਪੀ.ਸੀ. ਮੈਂਬਰ), ਦੀ ਦੁਕਾਨ 'ਤੇ ਗੋਲੀਆਂ ਚਲਾਈਆਂ ਗਈਆਂ। ਖ਼ੁਦ ਚੋਣ ਲੜ ਰਹੇ ਉਮੀਦਵਾਰ ਨੂੰ ਇਸ ਤਰ੍ਹਾਂ ਨਿਸ਼ਾਨਾ ਬਣਾਇਆ ਜਾਣਾ ਇਹ ਸਾਫ਼ ਦੱਸਦਾ ਹੈ ਕਿ ਪੰਜਾਬ ਵਿੱਚ ਅਮਨ ਕਾਨੂੰਨ ਤੇ ਲੋਕਤੰਤਰ ਦਾ ਕਿੰਨਾ ਮਾੜਾ ਹਾਲ ਹੈ। ਸ਼੍ਰੋਮਣੀ ਅਕਾਲੀ ਦਲ ਇਸ ਮੰਦਭਾਗੀ ਘਟਨਾ ਦੀ ਸਖ਼ਤ ਨਿਖੇਧੀ ਕਰਦਾ ਹੈ ਤੇ ਮੰਗ ਕਰਦਾ ਹੈ ਕਿ ਇਸ ਘਟਨਾ ਦੀ ਹਰ ਪਹਿਲੂ ਤੋਂ ਜਾਂਚ ਹੋਵੇ ਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ।

18/05/2026

ਭਗਵੰਤ ਮਾਨ ਦੇ ਰਾਜ 'ਚ ਪੰਜਾਬ ਦੀ ਕਾਨੂੰਨ ਵਿਵਸਥਾ ਬੇਹਾਲ ਹੈ। ਲੁੱਟਾਂ ਖੋਹਾਂ ਹੋਣਾ ਆਮ ਗੱਲ ਹੋ ਗਈ ਹੈ। ਸੱਤਾ ਦੇ ਨਸ਼ੇ ਵਿੱਚ ਹੰਕਾਰਿਆ ਭਗਵੰਤ ਮਾਨ ਇਹ ਮੰਨਣ ਲਈ ਤਿਆਰ ਨਹੀਂ ਕਿ ਸੂਬਾ ਚਲਾਉਣਾ ਉਸ ਦੇ ਵੱਸ ਦੀ ਗੱਲ ਨਹੀਂ। ਭਗਵੰਤ ਮਾਨ ਸਰਕਾਰ ਦਾ ਸਾਰਾ ਧਿਆਨ ਚੋਣਾਂ ਲੁੱਟਣ ਤੇ ਵਿਰੋਧੀਆਂ 'ਤੇ ਝੂਠੇ ਪਰਚੇ ਪਾਉਣ ਵਿੱਚ ਹੈ ਜਦਕਿ ਪੰਜਾਬ ਦੀਆਂ ਸੜਕਾਂ 'ਤੇ ਗੁੰਡਿਆਂ ਦਾ ਰਾਜ ਹੈ।

15/05/2026

ਨਵੇਂ ਬੇਅਦਬੀ ਬਿੱਲ ਨਾਲ ਗੁਰੂ ਘਰ ਦੇ ਗ੍ਰੰਥੀ ਤੇ ਕਮੇਟੀਆਂ ਨੂੰ ਇਸੇ ਤਰ੍ਹਾਂ ਦੋਸ਼ੀ ਬਣਾਇਆ ਜਾਵੇਗਾ ... ਵਖਤ ਹੈ ਇਸਨੂੰ ਵਾਪਿਸ ਕਰਵਾਈਏ ਤਾਂ ਜੋ ਸਿੱਖ ਕੌਮ ਗੁਰੂ ਤੋਂ ਦੂਰ ਨਾ ਹੋਵੇ ...

ਦਿੱਲੀ ਜਾ ਕੇ ਪਲਟ ਗਿਆ ਭਗਵੰਤ ਮਾਨ !ਨਾ ਪੰਜਾਬ ਦੀ ਗੱਲ ਕੀਤੀ,ਨਾ ਪੰਜਾਬ ਦੇ ਹੱਕਾਂ ਦੀ ...
13/05/2026

ਦਿੱਲੀ ਜਾ ਕੇ ਪਲਟ ਗਿਆ ਭਗਵੰਤ ਮਾਨ !
ਨਾ ਪੰਜਾਬ ਦੀ ਗੱਲ ਕੀਤੀ,
ਨਾ ਪੰਜਾਬ ਦੇ ਹੱਕਾਂ ਦੀ ...

Address

Abohar
152116

Website

Alerts

Be the first to know and let us send you an email when Halka Abohar posts news and promotions. Your email address will not be used for any other purpose, and you can unsubscribe at any time.

Share