Punjabi Tech

Punjabi Tech This Page related to Punjab Related Latest Updates, Canadian Economy, Tech Updates, and Some Paid Ads for the smoothness of Page.

India has a unique system, they record Retina scans and Fingerprint scans for everyone while registering for provincial ...
12/26/2025

India has a unique system, they record Retina scans and Fingerprint scans for everyone while registering for provincial identification. This can be used for authenticating anywhere like railways, banks and even for Govt. Subsidies with a unique number called Aadhar Number.
Now A, viral case in Kanpur, India, involving identical twin brothers, Prabal and Pavitra Mishra, who reportedly had nearly identical fingerprints and retinal scans, causing biometric system errors with their Aadhaar cards; however, investigations revealed it was an administrative mix-up during data entry, not a true genetic match, highlighting the rarity and uniqueness of biometrics even in twins, though they often share high similarity (55-74%)

ਕੈਨੇਡਾ ਦੇ ਹਸਪਤਾਲ ਵਿੱਚ 8 ਘੰਟਿਆਂ ਤੱਕ ਇਲਾਜ ਨਾ ਮਿਲਣ ਕਾਰਨ ਭਾਰਤੀ ਮੂਲ ਦੇ 44 ਸਾਲਾ ਵਿਅਕਤੀ ਦੀ ਮੌਤ, ਐਮਰਜੈਂਸੀ ਹੈਲਥਕੇਅਰ ‘ਤੇ ਗੰਭੀਰ ਸਵਾ...
12/26/2025

ਕੈਨੇਡਾ ਦੇ ਹਸਪਤਾਲ ਵਿੱਚ 8 ਘੰਟਿਆਂ ਤੱਕ ਇਲਾਜ ਨਾ ਮਿਲਣ ਕਾਰਨ ਭਾਰਤੀ ਮੂਲ ਦੇ 44 ਸਾਲਾ ਵਿਅਕਤੀ ਦੀ ਮੌਤ, ਐਮਰਜੈਂਸੀ ਹੈਲਥਕੇਅਰ ‘ਤੇ ਗੰਭੀਰ ਸਵਾਲ

ਕੈਨੇਡਾ ਦੇ ਐਡਮੰਟਨ ਸ਼ਹਿਰ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਭਾਰਤੀ ਮੂਲ ਦੇ 44 ਸਾਲਾ ਪ੍ਰਸ਼ਾਂਤ ਸ੍ਰੀਕੁਮਾਰ ਦੀ ਸ਼ੱਕੀ ਕਾਰਡੀਅਕ ਅਰੇਸਟ ਕਾਰਨ ਮੌਤ ਹੋ ਗਈ। ਦੋਸ਼ ਲਗਾਇਆ ਜਾ ਰਿਹਾ ਹੈ ਕਿ ਹਸਪਤਾਲ ਵਿੱਚ ਐਮਰਜੈਂਸੀ ਵਾਰਡ ‘ਚ 8 ਘੰਟਿਆਂ ਤੋਂ ਵੱਧ ਸਮੇਂ ਤੱਕ ਇਲਾਜ ਨਾ ਮਿਲਣ ਕਾਰਨ ਉਸਦੀ ਜਾਨ ਚਲੀ ਗਈ।

ਪ੍ਰਸ਼ਾਂਤ ਸ੍ਰੀਕੁਮਾਰ 22 ਦਸੰਬਰ ਨੂੰ ਕੰਮ ਦੌਰਾਨ ਅਚਾਨਕ ਤੇਜ਼ ਛਾਤੀ ਦਰਦ ਦੀ ਸ਼ਿਕਾਇਤ ਕਰਨ ਲੱਗੇ। ਇੱਕ ਕਲਾਇੰਟ ਉਨ੍ਹਾਂ ਨੂੰ ਤੁਰੰਤ ਐਡਮੰਟਨ ਦੇ ਗ੍ਰੇ ਨਨਜ਼ ਕਮਿਊਨਿਟੀ ਹਸਪਤਾਲ ਲੈ ਕੇ ਗਿਆ। ਹਸਪਤਾਲ ਪਹੁੰਚਣ ‘ਤੇ ਟ੍ਰਾਇਅਜ ਵਿੱਚ ਰਜਿਸਟ੍ਰੇਸ਼ਨ ਹੋਈ ਪਰ ਉਨ੍ਹਾਂ ਨੂੰ ਐਮਰਜੈਂਸੀ ਵੈਟਿੰਗ ਏਰੀਆ ਵਿੱਚ ਬੈਠਣ ਲਈ ਕਿਹਾ ਗਿਆ।

ਪ੍ਰਸ਼ਾਂਤ ਦੇ ਪਿਤਾ ਕੁਮਾਰ ਸ੍ਰੀਕੁਮਾਰ ਬਾਅਦ ਵਿੱਚ ਹਸਪਤਾਲ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਬਹੁਤ ਜ਼ਿਆਦਾ ਦਰਦ ਵਿੱਚ ਸੀ।
“ਉਸਨੇ ਮੈਨੂੰ ਕਿਹਾ, ‘ਪਾਪਾ, ਮੈਂ ਦਰਦ ਬਰਦਾਸ਼ਤ ਨਹੀਂ ਕਰ ਸਕਦਾ,’” ਪਿਤਾ ਨੇ ਮੀਡੀਆ ਨੂੰ ਦੱਸਿਆ।

ਪਰਿਵਾਰ ਮੁਤਾਬਕ ਪ੍ਰਸ਼ਾਂਤ ਨੇ ਹਸਪਤਾਲ ਸਟਾਫ ਨੂੰ ਦੱਸਿਆ ਕਿ ਉਸਦਾ ਦਰਦ “10 ਵਿੱਚੋਂ 15” ਹੈ। ਇੱਕ ECG ਟੈਸਟ ਕੀਤਾ ਗਿਆ, ਪਰ ਕਥਿਤ ਤੌਰ ‘ਤੇ ਕਿਹਾ ਗਿਆ ਕਿ ਕੋਈ ਗੰਭੀਰ ਸਮੱਸਿਆ ਨਹੀਂ ਹੈ ਅਤੇ ਉਸਨੂੰ ਮੁੜ ਉਡੀਕ ਕਰਨ ਲਈ ਕਿਹਾ ਗਿਆ।

ਸਮਾਂ ਲੰਘਣ ਨਾਲ ਪ੍ਰਸ਼ਾਂਤ ਦੀ ਹਾਲਤ ਹੋਰ ਖਰਾਬ ਹੋ ਗਈ। ਹਸਪਤਾਲ ਸਟਾਫ ਵੱਲੋਂ ਉਸਨੂੰ ਸਿਰਫ਼ ਟਾਈਲਨੌਲ ਦਿੱਤੀ ਗਈ, ਜਦਕਿ ਉਸਦਾ ਬਲੱਡ ਪ੍ਰੈਸ਼ਰ ਲਗਾਤਾਰ ਵਧਦਾ ਗਿਆ।
“ਮੇਰੇ ਲਈ ਤਾਂ ਉਹ ਹੱਦ ਤੋਂ ਵੀ ਉੱਪਰ ਚਲਾ ਗਿਆ ਸੀ,” ਪਿਤਾ ਨੇ ਕਿਹਾ।

8 ਘੰਟਿਆਂ ਤੋਂ ਵੱਧ ਉਡੀਕ ਤੋਂ ਬਾਅਦ ਆਖਿਰਕਾਰ ਪ੍ਰਸ਼ਾਂਤ ਨੂੰ ਟ੍ਰੀਟਮੈਂਟ ਏਰੀਆ ਵਿੱਚ ਲਿਆਇਆ ਗਿਆ। ਪਰ ਬੈਠਣ ਤੋਂ ਕੁਝ ਸਕਿੰਟਾਂ ਬਾਅਦ ਹੀ ਉਹ ਖੜਾ ਹੋਇਆ, ਛਾਤੀ ਫੜੀ ਅਤੇ ਜ਼ਮੀਨ ‘ਤੇ ਡਿੱਗ ਪਿਆ।

ਡਾਕਟਰਾਂ ਵੱਲੋਂ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਕੁਝ ਸਮੇਂ ਬਾਅਦ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ। ਡਾਕਟਰਾਂ ਨੇ ਕਿਹਾ ਕਿ ਮੌਤ ਦਾ ਕਾਰਨ ਸ਼ੱਕੀ ਕਾਰਡੀਅਕ ਅਰੇਸਟ ਸੀ।

ਪ੍ਰਸ਼ਾਂਤ ਸ੍ਰੀਕੁਮਾਰ ਆਪਣੇ ਪਿੱਛੇ ਪਤਨੀ ਅਤੇ ਤਿੰਨ ਬੱਚੇ ਛੱਡ ਗਿਆ ਹੈ, ਜਿਨ੍ਹਾਂ ਦੀ ਉਮਰ 3, 10 ਅਤੇ 14 ਸਾਲ ਹੈ।

ਹਸਪਤਾਲ ਕੋਵਨੈਂਟ ਹੈਲਥ ਦੇ ਅਧੀਨ ਚਲਾਇਆ ਜਾਂਦਾ ਹੈ। ਸੰਸਥਾ ਨੇ ਕੇਸ ਦੇ ਵਿਸ਼ੇਸ਼ ਵੇਰਵਿਆਂ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਗਲੋਬਲ ਨਿਊਜ਼ ਨੂੰ ਦਿੱਤੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਮੌਤ ਚੀਫ਼ ਮੈਡੀਕਲ ਏਗਜ਼ਾਮਿਨਰ ਦੇ ਦਫ਼ਤਰ ਵੱਲੋਂ ਜਾਂਚ ਅਧੀਨ ਹੈ ਅਤੇ ਮਰੀਜ਼ਾਂ ਦੀ ਸੁਰੱਖਿਆ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਹੈ।

Check the Battery Health for Apple Devices Regularly, This customer was on 66% Battery Health and Laptop Back Plate was ...
12/26/2025

Check the Battery Health for Apple Devices Regularly, This customer was on 66% Battery Health and Laptop Back Plate was not intact, Save yourself from hassles and get your battery replaced timely.
For free Diagnostics contact us.

12/07/2025

iphone 14 pro max repaired, Fully Damaged
New life,

Call now to connect with business.

Listen to this song from my friend and enjoy it.   ਜਰੂਰ ਸੁਣੋ
11/28/2025

Listen to this song from my friend and enjoy it.

ਜਰੂਰ ਸੁਣੋ

Please subscribe my new youtube channel. As I am going to start my carrier in the vocal culture, so please support me and give me your blessings. https://you...

11/23/2025

11/12/2025

ਐਪਲ ਦੀ ਨਵੀਂ ਸੀਮਤ-ਐਡੀਸ਼ਨ ਐਕਸੈਸਰੀ ਜਾਂ ਜੁਰਾਬ ਕਹਿ ਲਈਏ ਇੱਕ ਕਰੌਸ ਬੋਡੀ ਕੱਪੜੇ ਦੀ ਪੱਟੀ ਹੈ ਜੋ ਹਰ ਆਈਫੋਨ ਮਾਡਲ ਨੂੰ ਫਿੱਟ ਕਰਨ ਲਈ ਤਿਆਰ ਕ...
11/11/2025

ਐਪਲ ਦੀ ਨਵੀਂ ਸੀਮਤ-ਐਡੀਸ਼ਨ ਐਕਸੈਸਰੀ ਜਾਂ ਜੁਰਾਬ ਕਹਿ ਲਈਏ ਇੱਕ ਕਰੌਸ ਬੋਡੀ ਕੱਪੜੇ ਦੀ ਪੱਟੀ ਹੈ ਜੋ ਹਰ ਆਈਫੋਨ ਮਾਡਲ ਨੂੰ ਫਿੱਟ ਕਰਨ ਲਈ ਤਿਆਰ ਕੀਤੀ ਗਈ ਹੈ।

ਇਸਨੂੰ ਆਈਫੋਨ ਪਾਕੇਟ ਕਿਹਾ ਜਾਂਦਾ ਹੈ, ਅਤੇ ਇਹ ਐਪਲ ਦੇ ਡਿਜ਼ਾਈਨ ਸਟੂਡੀਓ ਅਤੇ ਜਾਪਾਨੀ ਫੈਸ਼ਨ ਹਾਊਸ ਇਸੇ ਮਿਆਕੇ ਵਿਚਕਾਰ ਸਾਂਝੇਦਾਰੀ ਵਿੱਚ ਬਣਾਇਆ ਗਿਆ ਹੈ। ਇਹ ਐਕਸੈਸਰੀ ਅੱਠ ਵੱਖ-ਵੱਖ ਰੰਗਾਂ ਵਿੱਚ ਆਉਂਦੀ ਹੈ, ਜਿਸ ਵਿੱਚ ਕਾਲਾ, ਦਾਲਚੀਨੀ, ਨਿੰਬੂ, ਮੈਂਡਰਿਨ, ਮੋਰ, ਗੁਲਾਬੀ, ਜਾਮਨੀ ਅਤੇ ਨੀਲਮ ਸ਼ਾਮਲ ਹਨ।
ਇਹ 14 ਨਵੰਬਰ ਤੋਂ ਮਿਲਣੀ ਸ਼ੁਰੂ ਹੋ ਰਹੀ ਅਤੇ ਇਸਦੀ ਕੀਮਤ 149 ਅਮਰੀਕਨ ਡਾਲਰ ਦੱਸੀ ਜਾ ਰਹੀ ਹੈ।
ਹੋਰ ਰੌਚਕ ਟੈਕ ਅੱਪਡੇਟਸ ਲਈ ਲਾਈਕ ਅਤੇ ਸ਼ੇਅਰ ਪੰਜਾਬੀ ਟੈਕ
Punjabi Tech

11/10/2025

11/10/2025

Delhi Blast : ਦਿੱਲੀ ਦੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਵੱਡਾ ਧਮਾਕਾ, ਕਈ ਵਾਹਨਾਂ ਨੂੰ ਲੱਗੀ ਅੱਗ ,ਇੱਕ ਵਿਅਕਤੀ ਦੀ ਮੌਤ ਦੀ ਖ਼ਬਰ

11/10/2025

Address

Kelowna, BC

Telephone

9855745308

Website

Alerts

Be the first to know and let us send you an email when Punjabi Tech posts news and promotions. Your email address will not be used for any other purpose, and you can unsubscribe at any time.

Contact The Organization

Send a message to Punjabi Tech:

Share