21/11/2013
ਉਮਰ ਦੀ ਰਾਹ ਵਿੱਚ ਇਨਸਾਨ ਬਦਲ ਜਾਂਦੇ ਨੇ,
ਵਕਤ ਦੀ ਹਨੇਰੀ ਅੱਗੇ ਤੂਫ਼ਾਨ ਬਦਲ ਜਾਂਦੇ ਨੇ,
ਸੋਚਿਆ ਸੀ ਅੱਜ ਤੋਂ ਬਾਦ ਯਾਦ ਨਹੀਂ ਕਰਨਾ ਓਹਨਾ ਨੂੰ,
ਪਰ ਕੀ ਕਰੀਏ ਅੱਖਾਂ ਬੰਦ ਕਰਦਿਆਂ ਸਾਰ ਅਰਮਾਨ ਬਦਲ ਜਾਂਦੇ ਨੇ
dil wali gal das sajna
Sharjah
144236
Be the first to know and let us send you an email when Dil de soch posts news and promotions. Your email address will not be used for any other purpose, and you can unsubscribe at any time.
Send a message to Dil de soch: